ਅਧਿਆਪਕਾਂ ਦੇ ਮੈਡੀਕਲ ਫਾਈਲ ਦੀ ਸਾਰੀ ਜਾਣਕਾਰੀ ||Medical claim file PDF || medical re-imbursement certificate PDF direct download

 ਅਧਿਆਪਕਾਂ ਦੇ ਮੈਡੀਕਲ ਫਾਈਲ ਦੀ ਸਾਰੀ ਜਾਣਕਾਰੀ ||Medical claim file PDF || medical re-imbursement certificate PDF direct download

 ਨਵੇਂ ਅਧਿਆਪਕਾਂ  ਲਈ ਇੱਕ ਵਿਸ਼ੇਸ਼ ਜਾਣਕਾਰੀ | ਕੀ ਉਹ ਮੈਡੀਕਲ ਕਲੈਮ ਲੈ ਸਕਦੇ ਹਨ ?
ਮੈਡੀਕਲ ਕਲੈਮ ਲਈ ਕਿਹੜੇ ਕਿਹੜੇ ਡੌਕੂਮੈਂਟ ਦੀ ਜਰੂਰਤ ਪੈਂਦੀ ਹੈ ?
ਮੈਡੀਕਲ ਫਾਈਲ  ਦਾ ਪਰਫੋਰਮਾ ਕੀ ਹੋਵੇਗਾ ?ਇਹਨਾਂ ਦੀ ਸਾਰੀ ਜਾਣਕਾਰੀ  ਲਈ ਇਸ ਆਰਟੀਕਲ ਨੂੰ ਜਰੂਰ ਪੜ੍ਹੋ |
  ਅਧਿਆਪਕ ਤੇ ਨਿਰਭਰ ਫੈਮਿਲੀ ਦੇ ਮੇਮ੍ਬਰਾਂ ਦੇ ਮੈਡੀਕਲ ਬਿਲ ਦਾ ਕਲੈਮ ਲੈ ਸਕਦੇ ਹਨ |ਮੈਡੀਕਲ ਬਿੱਲ ਕਲੇਮ ਲੈਣ ਲਈ  ਸਾਰੇ ਮੁਲਾਜਮਾਂ ਨੂੰ ਮੈਡੀਕਲ ਫਾਈਲ ਬਣੌਨੀ ਪੈਂਦੀ ਹੈ |ਮੈਡੀਕਲ ਫਾਇਲ ਲਈ ਕੁੱਝ ਪਰਫੋਰਮੇ ਭਰਨੇ ਪੈਂਦੇ ਹਨ ਓਹਨਾ ਦੀ ਇਕ pdf ਫਾਈਲ ਤੁਹਾਨੂੰ ਇਸ ਆਰਟੀਕਲ ਵਿਚ provide ਕਰਵਾ ਰਹੇ ਹਾਂ |ਇਸ PDF  ਫਾਈਲ ਨੂੰ ਡਾਊਨਲੋਡ ਕਰਕੇ ਆਪਣੇ ਗੂਗਲ ਡ੍ਰਾਈਵ ਵਿਚ save ਕਰਲੋ ਤਾਂ ਜੋ ਲੋੜ ਪੈਣ ਤੇ ਕੰਮ ਆ ਸਕੇ ਤੇ ਮੈਡੀਕਲ ਕਲੈਮ ਲੈਣ ਵਿਚ ਕੋਈ ਮੁਸ਼ਕਿਲ ਨਾ ਆਵੇ |

note :- Probation  Period  ਦੇ ਦੌਰਾਨ ਵੀ ਅਧਿਆਪਕ ਮੈਡੀਕਲ ਕਲੈਮ ਲੈ ਸਕਦੇ ਹਨ | ਜੇਕਰ ਕੋਈ  ਸਕੂਲ ਮੁੱਖੀ   ਜਾਂ ਕਲਰਕ ਮੈਡੀਕਲ ਕਲੈਮ ਲਈ ਨਾਹ ਕਰਦਾ ਹੈ ਤੇ ਉਹ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖਿਤ ਸ਼ਿਕਾਇਤ ਕਰ ਸਕਦਾ ਹੈ |

  ਮੈਡੀਕਲ ਕਲੈਮ  ਫਾਈਲ  ਦਾ ਪਰਫੋਰਮਾ


¨C11C¨C12C¨C13C¨C14C¨C15C¨C16C¨C17CThe above file is related to these categories 

download link of this file is given bellow

 1.  medical reimbursement certificate
 2. medical reimbursement form cghs
 3. essentiality certificate for medical reimbursement,
 4. medical reimbursement form pdf,
 5. medical reimbursement form b,
 6. medical reimbursement form for central government employees,
 7. medical reimbursement form punjab,
 8. medical reimbursement form hp,
 9. medical reimbursement form delhi govt,
 10. medical reimbursement form kerala,
 11. emergency certificate for medical reimbursement under cghs,

Download pdf

Leave a Comment