ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਦੀ ਤਿਆਰੀ! NSA ਸਲਾਹਕਾਰ ਬੋਰਡ ਨੇ ਦਰਜ ਮਾਮਲਿਆਂ ਦਾ ਮੰਗਿਆ ਰਿਕਾਰਡ


Amritpal Singh News: NSA ਦੇ ਸਲਾਹਕਾਰ ਬੋਰਡ ਨੇ ਅੰਮ੍ਰਿਤਪਾਲ ਖਿਲਾਫ ਦਰਜ ਕੇਸਾਂ ਦਾ ਰਿਕਾਰਡ ਤਲਬ ਕੀਤਾ ਹੈ। ਅੰਮ੍ਰਿਤਪਾਲ ਖਿਲਾਫ ਦਰਜ ਕੇਸਾਂ ਦਾ ਰਿਕਾਰਡ ਲੈ ਕੇ ਅੰਮ੍ਰਿਤਸਰ ਪੁਲਿਸ ਐਡਵਾਈਜ਼ਰੀ ਬੋਰਡ ਦੇ ਸਾਹਮਣੇ ਪਹੁੰਚੀ। ਅੰਮ੍ਰਿਤਪਾਲ ਨੂੰ ਐਨਐਸਏ ਤਹਿਤ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਅੰਮ੍ਰਿਤਪਾਲ ਖਿਲਾਫ ਅਜਨਾਲਾ ਥਾਣੇ ਵਿਚ ਹਿੰਸਾ ਸਮੇਤ 6 ਮਾਮਲੇ ਦਰਜ ਹਨ।Source link

Leave a Comment