ਪੰਜਾਬ ਪੁਲਿਸ ਬਣੀ ਹਾਈਟੈਕ ! ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ


CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਅਪਡੇਟਡ ਵਾਹਨ ਦਿੱਤੇ ਜਾਣਗੇ।

ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਹਾਈਟੈਕ ਉਪਕਰਨਾਂ ਨਾਲ ਲੈਸ ਕਰ ਰਹੇ ਹਾਂ। 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਲੋਕਾਂ ਦੀ ਸੇਵਾ ਲਈ ਰਵਾਨਾ ਕਰ ਰਹੇ ਹਾਂ।

Source link

Leave a Comment