ਪੰਜਾਬ ਮਾਸਟਰ ਕੇਡਰ ਜੋਈਨਿੰਗ ਲਈ ਲੋੜੀਂਦੇ ਡੌਕੂਮੈਂਟ | documents for joining | direct download pdf of joining documents

 ਪੰਜਾਬ ਮਾਸਟਰ ਕੇਡਰ ਜੋਈਨਿੰਗ ਲਈ ਲੋੜੀਂਦੇ ਡੌਕੂਮੈਂਟ | documents for joining | direct download pdf of joining documents

 

Ms word  and pdf file of these documents are given below you can simply download edit and use it .

ਕਿਹੜੇ document ਕਿਸ ਤੋਂ attested ਕਰਵਾਉਣੇ ਹਨ ਉਹ ਅਪਡੇਟ ਕਰ ਦਿੱਤੇ ਗਏ ਹਨ।ਕਿਰਪਾ ਕਰਕੇ ਦੁਬਾਰਾ ਚੈਕ ਕਰ ਲਿਆ ਜਾਵੇ।
ਨੋਟ:- ਇਹ documents 3582 ਅਧਿਆਪਕ ਸਾਥੀਆਂ ਤੋ joining ਵੇਲੇ ਮੰਗੇ ਸੀ।ਓਹਨਾਂ ਦੇ ਅਧਾਰ ਤੇ ਇਹ ਫਾਈਲ ਤਿਆਰ ਕੀਤੀ ਗਈ ਹੈ ਜੀ। ਤੁਸੀ ਆਪਣੀ ਲੋੜ ਅਨੁਸਾਰ ਇਹਨਾਂ ਨੂੰ edit ਕਰ ਸਕਦੇ ਹੋ।ਧੰਨਵਾਦ

 

PUNJAB TEACHERS HELP whatsapp  ਗਰੁੱਪ join ਕਰਨ ਲਈ “7986786896” ਤੇ “Join Punjab Teachers Help” ਲਿਖ ਕੇ ਮੈਸੇਜ ਕਰੋ |

group link  :-join whatsapp group

ਸਵੈ ਘੋਸ਼ਣਾ ਪੱਤਰ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ ਅਤੇ ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ ਹਾਂ ਕਿ

  1.  ਇਹ ਕਿ ਮੇਰੀ ਨਿਯੁਕਤੀ ਬਤੌਰ ____________________ਮਾਸਟਰ/ਮਿਸਟ੍ਰੈਸ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮਿਤੀ 28-02-2020 -25.10.2020 (3704 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ) ਨੂੰ ਜਾਰੀ ਕੀਤੇ ਇਸ਼ਤਿਹਾਰ ਦੇ ਸਨਮੁੱਖ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਪ੍ਰਾਪਤ ਸਿਲੈਕਸ਼ਨ ਲਿਸਟ ਮਿਤੀ 17-03-2021 ਅਨੁਸਾਰ ______________________________ਮਾਸਟਰ ਵਿੱਤ ਵਿਭਾਗ ਪੰਜਾਬ ਦੇ ਪੱਤਰ ਨੰਬਰ. 7/42/2020-5  ਐਫ ਪੀ 1/741-746, ਮਿਤੀ 17.07.2020 ਅਨੁਸਾਰ ਸਿੱਖਿਆ ਵਿਭਾਗ ਪੰਜਾਬ ਦੀ ਨੋਟੀਫਿਕੇਸ਼ਨ ਨੰਬਰ 13/01/2020-5 ਸਿ7/277, ਮਿਤੀ 21-10-2020 ਅਨੁਸਾਰ ਦਿੱਤੇ ਗਏ ਪੇ ਸਕੇਲ ਅਨੁਸਾਰ ਰੁ 35400 /- ਸਕੇਲ ਵਿੱਚ ਸਰਕਾਰ ਦੀ ਅਧਿਸੂਚਨਾ ਨੰਬਰ 7-204-2012-5  ਐਫ ਪੀ 1/66 ਮਿਤੀ 15.01.2015 ਅਤੇ ਪੱਤਰ ਨੰਬਰ:1/06/2016-4 ਪੀ.ਪੀ 1/834680/1-2 ਮਿਤੀ 07-09-2016 ਰਾਹੀ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਦੇ ਹੁਕਮ ਨੰਬਰ: DPISE-EST20APPT(APPT)/8/2021-ESTABLISHMENT-2-DPISE ਮਿਤੀ 18-3-2021 ਰਜਿਸਟਰੇਸ਼ਨ ਨੰਬਰ __________ਮੈਰਿਟ ਅੰਕ __________ਕੈਟਾਗਰੀ __________ਰਾਹੀ ਹੋਈ ਹੈ।
  •  ਇਹ ਕਿ ਮੇਰੀ ਇਹ ਨਿਯੁਕਤੀ  Punjab Educational (Teaching Cadre) Border Area GroupC service Rules, 2018 ਤਹਿਤ ਕੀਤੀ ਗਈ ਹੈ।
  • ਇਹ ਕਿ ਮੈਂ ਸਪੱਸ਼ਟ ਰੂਪ ਵਿਚ ਸਮਝਦਾ ਹਾਂ ਕਿ ਇਹ ਨਿਯੁਕਤੀ ਅਸਥਾਈ ਪ੍ਰਵੀਜਨਲ ਖਾਲੀ ਅਸਾਮੀ ਤੇ ਹੈ ਇਸ ਲਈ ਪੱਕੀ ਨੋਕਰੀ ਦਾ ਕੋਈ ਇਕਰਾਰ ਨਹੀਂ ਹੈ। ਮੈਨੂੰ ਬਿਨਾਂ ਨੋਟਿਸ ਦਿੱਤੇ ਨੋਕਰੀ ਤੇ ਵੱਖ ਕੀਤਾ ਜਾ ਸਕਦਾ ਹੈ । ਜਦੋਂ ਅਜਿਹੀ ਕੋਈ ਖਾਲੀ ਅਸਾਮੀ ਕਾਇਮ ਨਾ ਹੋਵੇ ਜਿਸ ਉਪਰ ਮੈਨੂੰ ਕਾਇਮ ਮੁਕਾਮ ਤੌਰ ਤੇ ਲਗਾਇਆ ਜਾ ਸਕੇ।
  • ਕਿ ਜੇਕਰ ਮੈਂ ਕਿਸੇ ਮੌਕੇ ਤੋਂ ਆਪਣੀ ਨੌਕਰੀ ਤੋਂ ਅਸਤੀਜ਼ਾ ਦੇਣਾ ਚਾਹਾਂਗਾ ਤਾਂ ਲਾਜ਼ਮੀ ਹੋਵੇਗਾ ਕਿ ਮੈਂ ਵਿਭਾਗ ਨੂੰ ਇੱਕ ਮਹੀਨੇ ਦਾ ਨੋਟਿਸ ਦੇਵਾ ਜਾਂ ਉਸ ਦੇ ਬਦਲੇ ਸਾਰੇ ਭੱਤਿਆਂ ਸਮੇਤ ਇਕ ਮਹੀਨੇ ਦੀ ਜਾਂ ਜਿਤਨੇ ਦਿਨ ਇਕ ਮਹੀਨੇ ਤੋਂ ਘੱਟ ਹੋਣਗੇ, ਦੀ ਤਨਖਾਹ ਜਮਾਂ ਕਰਾਵਾਂਗਾ । ਉਪਰੋਕਤ ਦਰਸਾਈ ਸ਼ਰਤ ਨੂੰ 1 ਵਿੱਚ ਦੱਸੇ ਕਾਰਨ ਸਿਵਾਏ ਕਿਸੇ ਹੋਰ ਕਾਰਨ ਲਈ ਮੈਨੂੰ ਨੌਕਰੀ ਤੋਂ ਜਵਾਬ ਦੇਣਾ ਪਿਆ ਤਾਂ ਸਰਕਾਰ ਵਿਭਾਗ ਦੀ ਮੈਨੂੰ ਅਜਿਹਾ ਨੋਟਿਸ ਦੇਵਾਂਗਾ। ਅਨੁਸ਼ਾਸਨੀ ਕਾਰਵਾਈ ਦੀ ਸੂਰਤ ਵਿੱਚ ਮੈਨੂੰ ਨੌਕਰੀ ਤੋਂ ਅਲੱਗ ਕਰਨ ਤੋਂ ਆਪਣੀ ਸਫਾਈ ਪੇਸ ਕਰਨ ਦਾ ਮੌਕਾ ਦਿੱਤਾ ਜਾਵੇਗਾ। ਅਜਿਹੇ ਹਾਲਾਤ ਵਿੱਚ ਇਕ ਮਹੀਨੇ ਦੇ ਨੋਟਿਸ ਵਾਲੀ ਸਰਤ ਲਾਗੂ ਹੋਵੇਗੀ।
  •  ਮੇਰੇ ਖਿਲਾਫ ਕੋਈ ਪੁਲਿਸ ਤਫ਼ਤੀਸ਼ ਵਿਜੀਲੈਂਸ ਪਤਾਲ ਜਾਂ ਵਿਭਾਗੀ ਪੜਤਾਲ ਨਾ ਚਲ ਰਹੀ ਹੈ । ਇਸ ਸਬੰਧੀ ਮੈਂ ਸਵੈ ਘੋਸ਼ਨਾ ਪੱਤਰ (Selr  Declaration) ਦੇ ਰਿਹਾ ਹਾਂ ।
  •  ਇਹ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧ ਰਹਿਣ ਦੀ ਸਹੁੰ ਚੁੱਕਦਾ ਹਾਂ ।
  •  ਇਹ ਕਿ ਮੇਰੇ ਚਾਲ ਚਲਣ ਸਬੰਧੀ ਤਸਦੀਕ ਸਬੰਧਤ ਜਿਲ੍ਹਾ ਮੈਜਿਸਟੇਟ ਤੋਂ ਕਰਵਾਉਣ ਉਪਰੰਤ ਹੀ ਮੰਨੀ ਜਾਵੇ| ਜੇਕਰ  ਤਸਦੀਕੀ ਉਪਰੰਤ ਮੇਰੇ ਵਿਰੁੱਧ ਚਾਲ ਚਲਣ ਸਬੰਧੀ ਕੋਈ ਸ਼ਿਕਾਇਤ ਧਿਆਨ ਵਿਚ ਆਈ ਤਾਂ ਮੇਰੀਆਂ ਸੇਵਾਵਾਂ ਬਿਨਾਂ ਕਿਸੇ ਨੋਟਿਸ ਦੇ ਖਤਮ ਕਰ ਦਿੱਤੀ ਜਾਣ। ਮੇਰੀ ਵੈਰੀਫਿਕੇਸ਼ਨ ਰਿਪੋਰਟ ਪਾਪਤ ਹੋਣ ਤੇ ਹੀ ਮੇਰੀ ਤਨਖਾਹ ਰਲੀਜ ਕੀਤੀ ਜਾਵੇ ਤਾਂ ਇਸਤੇ ਮੇਰਾ ਕੋਈ ਉਜਰ ਵਾ ਇਤਰਾਜ਼ ਨਹੀਂ ਹੋਵੇਗਾ ।
  •  ਇਹ ਕਿ ਮੈਂ ਪਹਿਲਾਂ ਪ੍ਰਵਾਨਗੀ ਲਏ ਬਿਨਾਂ ਕਿਸੇ ਪ੍ਰਕਾਰ ਦੀ ਉਚੇਰੀ ਵਿਦਿਆ ਹਾਸਲ ਨਹੀਂ ਕਰਾਂਗਾ।
  •  ਇਹ ਕਿ ਮੈਂ ਪੈਰਾ-1 ਵਿਚ ਦਰਸਾਏ ਸਰਕਾਰ ਦੇ ਪੱਤਰਾਂ ਵਿਚ ਦਰਜ ਸ਼ਰਤਾਂ ਪੂਰੀਆਂ ਕਰਦਾ ਹਾਂ। ਜੇਕਰ ਕਿਸੇ ਸਮੇਂ ਵਿਭਾਗ ਦੇ ਨੋਟਿਸ ਵਿੱਚ ਆਇਆ ਕਿ ਮੈਂ ਉਪਰ ਦਰਸਾਏ ਪੱਤਰਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਮਰੀਆਂ ਸੇਵਾਵਾਂ ਇਕ ਮਹੀਨੇ ਦਾ ਨੋਟਿਸ ਦੇ ਕੇ ਖ਼ਤਮ ਕੀਤੀਆਂ ਜਾ ਸਕਦੀਆਂ ਹਨ |
  •  ਇਹ ਕਿ ਮੈਂ ਮਾਸਟਰ ਕਾਡਰ ਦੀਆਂ ਨਿਰਧਾਰਤ ਅਕਾਦਮਿਕ ਅਤੇ ਕੀਤਾ ਮੁਖੀ ਯੋਗਤਾਵਾਂ ਪੂਰੀਆਂ ਕਰਦਾ ਹਾਂ । ਡਿਸਟੈਂਸ ਮੋਡ ਰਾਹੀ ਪ੍ਰਾਪਤ ਕੀਤੀ ਯੋਗਤਾ ਸਬੰਧਤ ਸੰਸਥਾ ਦੇ ਅਧਿਕਾਰ ਖੇਤਰ (Jurisdiction) ਵਿਚ ਹਾਸਿਲ ਕੀਤੀ ਹੈ । ਜੇਕਰ ਕੋਈ ਸਰਟੀਫਿਕੇਟ, ਦਸਤਾਵੇਜ ਸਹੀ ਨਹੀਂ ਪਾਇਆ ਜਾਂਦਾ ਤਾਂ ਮੈਨੂੰ ਬਿਨਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ ।
  • ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਐਸ ਏ ਐਸ ਨਗਰ ਦੁਆਰਾ ਸਪੀ ਗਈ ਕੋਈ ਵੀ ਜਿਮੇਵਾਰੀ ਜਿਸ ਵਿੱਚ ਇਨਵਿਜੀਲਵਰ, ਸੁਪਰਵਾਈਜਰ, ਸੁਪਰਡੰਟ, ਸੇਬ ਐਗਜ਼ਾਮੀਨਰ, ਹੈਡ ਐਗਜਾਮੀਨਰ ਜਾਂ ਸਕੂਲ ਦੇ ਕੰਟਰੋਲਰ ਵੱਜੋ ਦਿੱਤੀ ਗਈ ਜਿਮੇਵਾਰੀ ਹੋਵੇ ਮੈਨੂੰ ਸਕੂਲ ਦੀਆਂ ਜਿੰਮੇਵਾਰੀਆਂ ਦੇ ਇਕ ਹਿੱਸੇ ਵਜੇ ਨਿਭਾਉਣੀ ਪਵੇਗੀ।
  •  ਮੈਨੂੰ ਨਿਯੁਕਤੀ ਵਾਲੀ ਥਾਂ ਤੇ ਹਾਜਰ ਹੋਣ ਲਈ ਕੋਈ ਟੀ.ਏ./ ਡੀ.ਏ ਨਹੀ ਦਿੱਤਾ ਜਾਵੇਗਾ ।
  • ਇਹ ਨਿਯੁਕਤੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 3 ਸਾਲ ਦੇ ਪਰਖ ਸਮੇ ਲਈ ਪ੍ਰੋਬੇਸ਼ਨਰੀ ਹੋਵੇਗੀ। ਇਸ ਸਮੇਂ ਦੌਰਾਨ ਜੇਕਰ ਮੇਰਾ ਕੰਮ ਅਤੇ ਆਚਰਣ ਤੁਸੈਲੀਬਖਸ਼ ਨਾ ਪਾਇਆ ਗਿਆ ਤਾਂ ਬਿਨਾਂ ਨੇਟਿਸ ਦਿੱਤੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।
  •  ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ :  11/9402-4ਪੀ.ਪੀ      2/650 , 50 ਮਿਤੀ 12/01/2004 ਅਨੁਸਾਰ ਮੇਰੇ ਤੋਂ ਨਿਊ ਕੈਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਹੋਵੇਗੀ ।
  •  ਮੈਂ ਨਿਯੁਕਤੀ ਸਬੰਧੀ ਹਾਜਰ ਹੋਣ ਸਮੇ ਹੇਠ ਲਿਖੇ ਦਸਤਾਵੇਜ਼ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਕੋਲ ਜਮਾਂ ਕਰਵਾਵਾਂਗਾ ।

i) ਪੰਜਾਬੀ ਵਿਸ਼ੇ ਨਾਲ ਦਸਵੀਂ ਪਾਸ ਕਰਨ ਦਾ ਅਕਾਦਮਿਕ ਅਤੇ ਕਿੱਤਾ ਯੋਗਤਾਵਾਂ ਸਬੰਧੀ ਸਬੂਤ ।

 ii) ਮੇਰੇ ਆਚਰਣ ਸਬੰਧੀ ਮੇਰੇ ਦੁਆਰਾ ਆਖਰੀ ਸੰਸਥਾ ਜਿਸ ਵਿੱਚ ਮੈ ਰਿਹਾ ਹਾਂ ਦੇ ਸਕੂਲ ਕਾਲਜ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਮੁੱਖ ਅਫਸਰ ਦੁਆਰਾ ਦਿੱਤਾ ਆਚਰਣ ਸਬੰਧੀ ਸਰਟੀਫਿਕੇਟ ਅਤੇ ਦੋ ਜਿੰਮੇਵਾਰ ਵਿਅਕਤੀਆਂ ਵੱਲੋਂ ਜੋ ਮੇਰੇ ਰਿਸ਼ਤੇਦਾਰ ਨਾ ਹੋਣ ਅਤੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਦੁਆਰਾ ਦਿੱਤਾ ਸਰਟੀਫਿਕੇਟ ।

iii) ਮੈਨੂੰ ਕਿਸੇ ਸਿਵਲ ਜਾਂ ਫੌਜਦਾਰੀ ਕੋਰਟ ਅਨੁਸਾਰ ਦੋਸ਼ੀ ਨਹੀ ਠਰਾਇਆ ਗਿਆ ਅਤੇ ਕਿਸੇ ਵੀ ਕਾਰਨ ਮੈਨੂੰ ਰਾਜ ਭਾਰਤ ਸਰਕਾਰ ਜਾਂ ਕਿਸੇ ਹੋਰ ਅਦਾਰੇ ਵੱਲੋਂ ਨੌਕਰੀ ਵਿਚੋਂ ਨਹੀਂ ਕੱਢਿਆ ਗਿਆ।

   16. ਮੈਂ ਪੰਜਾਬ ਸਰਕਾਰ ਕਰਮਚਾਰੀ ਆਚਰਣ ਨਿਯਮਾਂਵਾਲੀ 1996 ਅਤੇ ਪੰਜਾਬ ਸਿਵਲ ਸਰਵਿਸ (ਦੰਡ ਅਤੇ ਅਪੀਲ ) ਰੂਲਜ਼ 1970 ਵਿਚ ਦਰਜ ਧਾਰਾਵਾਂ ਦਾ ਪਾਬੰਦ ਰਹਾਂਗੀ ।

  17. ਮੇਰੇ ਵਲੋਂ ਜੇਕਰ ਪੇਸ਼ ਕੀਤਾ ਕੋਈ ਸਰਟੀਫਿਕੇਟ, ਦਸਤਾਵੇਜ਼ ਸਹੀ ਨਹੀਂ ਪਾਇਆ ਜਾਂਦਾ ਤਾਂ ਮੈਨੂੰ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਦੇ ਸੇਵਾ ਤੇ ਬਰਖਾਸਤ ਕੀਤਾ ਜਾ ਸਦਾ ਹੈ।

  18. ਇਸ ਭਰਤੀ ਨਾਲ ਸੰਬੰਧਤ ਦੀ ਵੱਖ- ਵੱਖ ਅਦਾਲਤਾਂ ਵਿੱਚ ਚਲ ਰਹੇ ਕੋਰਟ ਕੇਸਾ ਦੇ ਫੈਸਲੇ ਇਸ ਨਿਯੁਕਤੀ ਤੇ ਲਾਗੂ ਹੋਣਗੇ।

  19. ਇਹ ਕਿ ਪਰਖ ਕਾਲ ਸਮਾਂ ਪਾਰ ਕਰਨ ਤੋਂ ਪਹਿਲਾਂ ਬਦਲੀ ਲਈ ਨਹੀ  ਵਿਚਾਰਿਆਂ ਜਾਵੇਗਾ ।

  20.  ਇਹ ਕਿ ਮੇਰੀ ਇਸ ਨਿਯੁਕਤੀ ਤੇ ਸਰਕਾਰ ਵੱਲੋਂ ਸੇਵਾ ਨਿਯਮਾਂ ਅਧੀਨ ਸਮੇ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ /ਸੋਧਾਂ ਲਾਗੂ ਹੋਣਗੀਆਂ।

     21. ਮੈ  Punjab Educational Teaching Cadre) Border Area Group C Service Rules, 2018 ਦੇ ਨਿਯਮ 8 ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮੈਂ ਨਿਯੁਕਤੀ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ ਅੰਦਰ ਕੰਪਿਊਟਰ ਵਿੱਚ ਮਹਾਰਤ ਦੀ ਪ੍ਰੀਖਿਆ ਅਤੇ ਸਮਰਥ ਅਧਿਕਾਰੀ ਵੱਲੋਂ ਨਿਸ਼ਚਿਤ ਕੀਤੇ ਗਏ ਸਿਲੇਬਸ ਅਨੁਸਾਰ ਵਿਭਾਗ ਵੱਲ ਲਈ ਜਾਣ ਵਾਲੀ ਪ੍ਰੀਖਿਆ ਪਾਸ ਕਰਨ ਦਾ ਪਾਬੰਦ ਹੋਵਾਂਗਾ ਅਤੇ ਅਜਿਹੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਮੈਨੂੰ ਸਲਾਨਾ ਤਰਕੀਆਂ ਦਾ ਲਾਭ ਮਿਲਣਾਯੋਗ ਹੋਵੇਗਾ ।

   22. ਇਹ ਕਿ ਮੈਂ ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਦਾ ਪਾਬੰਦ ਰਹਾਗਾ ॥

ਘੋਸ਼ਣਾ

ਮੈ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੇਰਾ ਉਪਰੋਕਤ ਲਿਖਿਆ ਬਿਆਨ ਹਲਫੀਆ ਸਹੀ ਵਾ ਦਰੁਸਤ ਹੈ । ਇਸ ਵਿਚ ਕੋਈ ਅਮਰ ਪੁਸੀਦਾ ਰਾਜ ਨਹੀਂ  ਰੱਖਿਆ ਗਿਆ ਹੈ |

ਘੋਸਣਾਵਾਰ

 *self  , sarpanch or MC  and notary attested

wwwww

 

ਹਲਫੀਆ ਬਿਆਨ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ ਅਤੇ ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ ਹਾਂ ਕਿ

  1.  ਇਹ ਕਿ ਮੇਰੀ ਨਿਯੁਕਤੀ ਬਤੌਰ ____________________ਮਾਸਟਰ/ਮਿਸਟ੍ਰੈਸ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮਿਤੀ 28-02-2020 -25.10.2020 (3704 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ) ਨੂੰ ਜਾਰੀ ਕੀਤੇ ਇਸ਼ਤਿਹਾਰ ਦੇ ਸਨਮੁੱਖ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਪ੍ਰਾਪਤ ਸਿਲੈਕਸ਼ਨ ਲਿਸਟ ਮਿਤੀ 17-03-2021 ਅਨੁਸਾਰ ____________________ ਮਾਸਟਰ ਵਿੱਤ ਵਿਭਾਗ ਪੰਜਾਬ ਦੇ ਪੱਤਰ ਨੰਬਰ. 7/42/2020-5  ਐਫ ਪੀ 1/741-746, ਮਿਤੀ 17.07.2020 ਅਨੁਸਾਰ ਸਿੱਖਿਆ ਵਿਭਾਗ ਪੰਜਾਬ ਦੀ ਨੋਟੀਫਿਕੇਸ਼ਨ ਨੰਬਰ 13/01/2020-5 ਸਿ7/277, ਮਿਤੀ 21-10-2020 ਅਨੁਸਾਰ ਦਿੱਤੇ ਗਏ ਪੇ ਸਕੇਲ ਅਨੁਸਾਰ ਰੁ 35400 /- ਸਕੇਲ ਵਿੱਚ ਸਰਕਾਰ ਦੀ ਅਧਿਸੂਚਨਾ ਨੰਬਰ 7-204-2012-5  ਐਫ ਪੀ 1/66 ਮਿਤੀ 15.01.2015 ਅਤੇ ਪੱਤਰ ਨੰਬਰ:1/06/2016-4 ਪੀ.ਪੀ 1/834680/1-2 ਮਿਤੀ 07-09-2016 ਰਾਹੀ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਦੇ ਹੁਕਮ ਨੰਬਰ: DPISE-EST20APPT(APPT)/8/2021-ESTABLISHMENT-2-DPISE ਮਿਤੀ 18-3-2021 ਰਜਿਸਟਰੇਸ਼ਨ ਨੰਬਰ __________ਮੈਰਿਟ ਅੰਕ __________ਕੈਟਾਗਰੀ __________ਰਾਹੀ ਹੋਈ ਹੈ।
  1.  
  2.  ਇਹ ਕਿ ਮੇਰੀ ਇਹ ਨਿਯੁਕਤੀ  Punjab Educational (Teaching Cadre) Border Area GroupC service Rules, 2018 ਤਹਿਤ ਕੀਤੀ ਗਈ ਹੈ।
  3. ਇਹ ਕਿ ਮੈਂ ਸਪੱਸ਼ਟ ਰੂਪ ਵਿਚ ਸਮਝਦਾ ਹਾਂ ਕਿ ਇਹ ਨਿਯੁਕਤੀ ਅਸਥਾਈ ਪ੍ਰਵੀਜਨਲ ਖਾਲੀ ਅਸਾਮੀ ਤੇ ਹੈ ਇਸ ਲਈ ਪੱਕੀ ਨੋਕਰੀ ਦਾ ਕੋਈ ਇਕਰਾਰ ਨਹੀਂ ਹੈ। ਮੈਨੂੰ ਬਿਨਾਂ ਨੋਟਿਸ ਦਿੱਤੇ ਨੋਕਰੀ ਤੇ ਵੱਖ ਕੀਤਾ ਜਾ ਸਕਦਾ ਹੈ । ਜਦੋਂ ਅਜਿਹੀ ਕੋਈ ਖਾਲੀ ਅਸਾਮੀ ਕਾਇਮ ਨਾ ਹੋਵੇ ਜਿਸ ਉਪਰ ਮੈਨੂੰ ਕਾਇਮ ਮੁਕਾਮ ਤੌਰ ਤੇ ਲਗਾਇਆ ਜਾ ਸਕੇ।
  4. ਕਿ ਜੇਕਰ ਮੈਂ ਕਿਸੇ ਮੌਕੇ ਤੋਂ ਆਪਣੀ ਨੌਕਰੀ ਤੋਂ ਅਸਤੀਜ਼ਾ ਦੇਣਾ ਚਾਹਾਂਗਾ ਤਾਂ ਲਾਜ਼ਮੀ ਹੋਵੇਗਾ ਕਿ ਮੈਂ ਵਿਭਾਗ ਨੂੰ ਇੱਕ ਮਹੀਨੇ ਦਾ ਨੋਟਿਸ ਦੇਵਾ ਜਾਂ ਉਸ ਦੇ ਬਦਲੇ ਸਾਰੇ ਭੱਤਿਆਂ ਸਮੇਤ ਇਕ ਮਹੀਨੇ ਦੀ ਜਾਂ ਜਿਤਨੇ ਦਿਨ ਇਕ ਮਹੀਨੇ ਤੋਂ ਘੱਟ ਹੋਣਗੇ, ਦੀ ਤਨਖਾਹ ਜਮਾਂ ਕਰਾਵਾਂਗਾ । ਉਪਰੋਕਤ ਦਰਸਾਈ ਸ਼ਰਤ ਨੂੰ 1 ਵਿੱਚ ਦੱਸੇ ਕਾਰਨ ਸਿਵਾਏ ਕਿਸੇ ਹੋਰ ਕਾਰਨ ਲਈ ਮੈਨੂੰ ਨੌਕਰੀ ਤੋਂ ਜਵਾਬ ਦੇਣਾ ਪਿਆ ਤਾਂ ਸਰਕਾਰ ਵਿਭਾਗ ਦੀ ਮੈਨੂੰ ਅਜਿਹਾ ਨੋਟਿਸ ਦੇਵਾਂਗਾ। ਅਨੁਸ਼ਾਸਨੀ ਕਾਰਵਾਈ ਦੀ ਸੂਰਤ ਵਿੱਚ ਮੈਨੂੰ ਨੌਕਰੀ ਤੋਂ ਅਲੱਗ ਕਰਨ ਤੋਂ ਆਪਣੀ ਸਫਾਈ ਪੇਸ ਕਰਨ ਦਾ ਮੌਕਾ ਦਿੱਤਾ ਜਾਵੇਗਾ। ਅਜਿਹੇ ਹਾਲਾਤ ਵਿੱਚ ਇਕ ਮਹੀਨੇ ਦੇ ਨੋਟਿਸ ਵਾਲੀ ਸਰਤ ਲਾਗੂ ਹੋਵੇਗੀ।
  5.  ਮੇਰੇ ਖਿਲਾਫ ਕੋਈ ਪੁਲਿਸ ਤਫ਼ਤੀਸ਼ ਵਿਜੀਲੈਂਸ ਪਤਾਲ ਜਾਂ ਵਿਭਾਗੀ ਪੜਤਾਲ ਨਾ ਚਲ ਰਹੀ ਹੈ । ਇਸ ਸਬੰਧੀ ਮੈਂ ਸਵੈ ਘੋਸ਼ਨਾ ਪੱਤਰ (Selr  Declaration) ਦੇ ਰਿਹਾ ਹਾਂ ।
  6.  ਇਹ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧ ਰਹਿਣ ਦੀ ਸਹੁੰ ਚੁੱਕਦਾ ਹਾਂ ।
  7.  ਇਹ ਕਿ ਮੇਰੇ ਚਾਲ ਚਲਣ ਸਬੰਧੀ ਤਸਦੀਕ ਸਬੰਧਤ ਜਿਲ੍ਹਾ ਮੈਜਿਸਟੇਟ ਤੋਂ ਕਰਵਾਉਣ ਉਪਰੰਤ ਹੀ ਮੰਨੀ ਜਾਵੇ| ਜੇਕਰ  ਤਸਦੀਕੀ ਉਪਰੰਤ ਮੇਰੇ ਵਿਰੁੱਧ ਚਾਲ ਚਲਣ ਸਬੰਧੀ ਕੋਈ ਸ਼ਿਕਾਇਤ ਧਿਆਨ ਵਿਚ ਆਈ ਤਾਂ ਮੇਰੀਆਂ ਸੇਵਾਵਾਂ ਬਿਨਾਂ ਕਿਸੇ ਨੋਟਿਸ ਦੇ ਖਤਮ ਕਰ ਦਿੱਤੀ ਜਾਣ। ਮੇਰੀ ਵੈਰੀਫਿਕੇਸ਼ਨ ਰਿਪੋਰਟ ਪਾਪਤ ਹੋਣ ਤੇ ਹੀ ਮੇਰੀ ਤਨਖਾਹ ਰਲੀਜ ਕੀਤੀ ਜਾਵੇ ਤਾਂ ਇਸਤੇ ਮੇਰਾ ਕੋਈ ਉਜਰ ਵਾ ਇਤਰਾਜ਼ ਨਹੀਂ ਹੋਵੇਗਾ ।
  •  ਇਹ ਕਿ ਮੈਂ ਪਹਿਲਾਂ ਪ੍ਰਵਾਨਗੀ ਲਏ ਬਿਨਾਂ ਕਿਸੇ ਪ੍ਰਕਾਰ ਦੀ ਉਚੇਰੀ ਵਿਦਿਆ ਹਾਸਲ ਨਹੀਂ ਕਰਾਂਗਾ।
  •  ਇਹ ਕਿ ਮੈਂ ਪੈਰਾ-1 ਵਿਚ ਦਰਸਾਏ ਸਰਕਾਰ ਦੇ ਪੱਤਰਾਂ ਵਿਚ ਦਰਜ ਸ਼ਰਤਾਂ ਪੂਰੀਆਂ ਕਰਦਾ ਹਾਂ। ਜੇਕਰ ਕਿਸੇ ਸਮੇਂ ਵਿਭਾਗ ਦੇ ਨੋਟਿਸ ਵਿੱਚ ਆਇਆ ਕਿ ਮੈਂ ਉਪਰ ਦਰਸਾਏ ਪੱਤਰਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਮਰੀਆਂ ਸੇਵਾਵਾਂ ਇਕ ਮਹੀਨੇ ਦਾ ਨੋਟਿਸ ਦੇ ਕੇ ਖ਼ਤਮ ਕੀਤੀਆਂ ਜਾ ਸਕਦੀਆਂ ਹਨ |
  •  ਇਹ ਕਿ ਮੈਂ ਮਾਸਟਰ ਕਾਡਰ ਦੀਆਂ ਨਿਰਧਾਰਤ ਅਕਾਦਮਿਕ ਅਤੇ ਕੀਤਾ ਮੁਖੀ ਯੋਗਤਾਵਾਂ ਪੂਰੀਆਂ ਕਰਦਾ ਹਾਂ । ਡਿਸਟੈਂਸ ਮੋਡ ਰਾਹੀ ਪ੍ਰਾਪਤ ਕੀਤੀ ਯੋਗਤਾ ਸਬੰਧਤ ਸੰਸਥਾ ਦੇ ਅਧਿਕਾਰ ਖੇਤਰ (Jurisdiction) ਵਿਚ ਹਾਸਿਲ ਕੀਤੀ ਹੈ । ਜੇਕਰ ਕੋਈ ਸਰਟੀਫਿਕੇਟ, ਦਸਤਾਵੇਜ ਸਹੀ ਨਹੀਂ ਪਾਇਆ ਜਾਂਦਾ ਤਾਂ ਮੈਨੂੰ ਬਿਨਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ ।
  • ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਐਸ ਏ ਐਸ ਨਗਰ ਦੁਆਰਾ ਸਪੀ ਗਈ ਕੋਈ ਵੀ ਜਿਮੇਵਾਰੀ ਜਿਸ ਵਿੱਚ ਇਨਵਿਜੀਲਵਰ, ਸੁਪਰਵਾਈਜਰ, ਸੁਪਰਡੰਟ, ਸੇਬ ਐਗਜ਼ਾਮੀਨਰ, ਹੈਡ ਐਗਜਾਮੀਨਰ ਜਾਂ ਸਕੂਲ ਦੇ ਕੰਟਰੋਲਰ ਵੱਜੋ ਦਿੱਤੀ ਗਈ ਜਿਮੇਵਾਰੀ ਹੋਵੇ ਮੈਨੂੰ ਸਕੂਲ ਦੀਆਂ ਜਿੰਮੇਵਾਰੀਆਂ ਦੇ ਇਕ ਹਿੱਸੇ ਵਜੇ ਨਿਭਾਉਣੀ ਪਵੇਗੀ।
  •  ਮੈਨੂੰ ਨਿਯੁਕਤੀ ਵਾਲੀ ਥਾਂ ਤੇ ਹਾਜਰ ਹੋਣ ਲਈ ਕੋਈ ਟੀ.ਏ./ ਡੀ.ਏ ਨਹੀ ਦਿੱਤਾ ਜਾਵੇਗਾ ।
  • ਇਹ ਨਿਯੁਕਤੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 3 ਸਾਲ ਦੇ ਪਰਖ ਸਮੇ ਲਈ ਪ੍ਰੋਬੇਸ਼ਨਰੀ ਹੋਵੇਗੀ। ਇਸ ਸਮੇਂ ਦੌਰਾਨ ਜੇਕਰ ਮੇਰਾ ਕੰਮ ਅਤੇ ਆਚਰਣ ਤੁਸੈਲੀਬਖਸ਼ ਨਾ ਪਾਇਆ ਗਿਆ ਤਾਂ ਬਿਨਾਂ ਨੇਟਿਸ ਦਿੱਤੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।
  •  ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ :  11/9402-4ਪੀ.ਪੀ      2/650 , 50 ਮਿਤੀ 12/01/2004 ਅਨੁਸਾਰ ਮੇਰੇ ਤੋਂ ਨਿਊ ਕੈਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਹੋਵੇਗੀ ।
  •  ਮੈਂ ਨਿਯੁਕਤੀ ਸਬੰਧੀ ਹਾਜਰ ਹੋਣ ਸਮੇ ਹੇਠ ਲਿਖੇ ਦਸਤਾਵੇਜ਼ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਕੋਲ ਜਮਾਂ ਕਰਵਾਵਾਂਗਾ ।

i) ਪੰਜਾਬੀ ਵਿਸ਼ੇ ਨਾਲ ਦਸਵੀਂ ਪਾਸ ਕਰਨ ਦਾ ਅਕਾਦਮਿਕ ਅਤੇ ਕਿੱਤਾ ਯੋਗਤਾਵਾਂ ਸਬੰਧੀ ਸਬੂਤ ।

 ii) ਮੇਰੇ ਆਚਰਣ ਸਬੰਧੀ ਮੇਰੇ ਦੁਆਰਾ ਆਖਰੀ ਸੰਸਥਾ ਜਿਸ ਵਿੱਚ ਮੈ ਰਿਹਾ ਹਾਂ ਦੇ ਸਕੂਲ ਕਾਲਜ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਮੁੱਖ ਅਫਸਰ ਦੁਆਰਾ ਦਿੱਤਾ ਆਚਰਣ ਸਬੰਧੀ ਸਰਟੀਫਿਕੇਟ ਅਤੇ ਦੋ ਜਿੰਮੇਵਾਰ ਵਿਅਕਤੀਆਂ ਵੱਲੋਂ ਜੋ ਮੇਰੇ ਰਿਸ਼ਤੇਦਾਰ ਨਾ ਹੋਣ ਅਤੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਦੁਆਰਾ ਦਿੱਤਾ ਸਰਟੀਫਿਕੇਟ ।

iii) ਮੈਨੂੰ ਕਿਸੇ ਸਿਵਲ ਜਾਂ ਫੌਜਦਾਰੀ ਕੋਰਟ ਅਨੁਸਾਰ ਦੋਸ਼ੀ ਨਹੀ ਠਰਾਇਆ ਗਿਆ ਅਤੇ ਕਿਸੇ ਵੀ ਕਾਰਨ ਮੈਨੂੰ ਰਾਜ ਭਾਰਤ ਸਰਕਾਰ ਜਾਂ ਕਿਸੇ ਹੋਰ ਅਦਾਰੇ ਵੱਲੋਂ ਨੌਕਰੀ ਵਿਚੋਂ ਨਹੀਂ ਕੱਢਿਆ ਗਿਆ।

   16. ਮੈਂ ਪੰਜਾਬ ਸਰਕਾਰ ਕਰਮਚਾਰੀ ਆਚਰਣ ਨਿਯਮਾਂਵਾਲੀ 1996 ਅਤੇ ਪੰਜਾਬ ਸਿਵਲ ਸਰਵਿਸ (ਦੰਡ ਅਤੇ ਅਪੀਲ ) ਰੂਲਜ਼ 1970 ਵਿਚ ਦਰਜ ਧਾਰਾਵਾਂ ਦਾ ਪਾਬੰਦ ਰਹਾਂਗੀ ।

  17. ਮੇਰੇ ਵਲੋਂ ਜੇਕਰ ਪੇਸ਼ ਕੀਤਾ ਕੋਈ ਸਰਟੀਫਿਕੇਟ, ਦਸਤਾਵੇਜ਼ ਸਹੀ ਨਹੀਂ ਪਾਇਆ ਜਾਂਦਾ ਤਾਂ ਮੈਨੂੰ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਦੇ ਸੇਵਾ ਤੇ ਬਰਖਾਸਤ ਕੀਤਾ ਜਾ ਸਦਾ ਹੈ।

  18. ਇਸ ਭਰਤੀ ਨਾਲ ਸੰਬੰਧਤ ਦੀ ਵੱਖ- ਵੱਖ ਅਦਾਲਤਾਂ ਵਿੱਚ ਚਲ ਰਹੇ ਕੋਰਟ ਕੇਸਾ ਦੇ ਫੈਸਲੇ ਇਸ ਨਿਯੁਕਤੀ ਤੇ ਲਾਗੂ ਹੋਣਗੇ।

  19. ਇਹ ਕਿ ਪਰਖ ਕਾਲ ਸਮਾਂ ਪਾਰ ਕਰਨ ਤੋਂ ਪਹਿਲਾਂ ਬਦਲੀ ਲਈ ਨਹੀ  ਵਿਚਾਰਿਆਂ ਜਾਵੇਗਾ ।

  20.  ਇਹ ਕਿ ਮੇਰੀ ਇਸ ਨਿਯੁਕਤੀ ਤੇ ਸਰਕਾਰ ਵੱਲੋਂ ਸੇਵਾ ਨਿਯਮਾਂ ਅਧੀਨ ਸਮੇ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ /ਸੋਧਾਂ ਲਾਗੂ ਹੋਣਗੀਆਂ।

     21. ਮੈ  Punjab Educational Teaching Cadre) Border Area Group C Service Rules, 2018 ਦੇ ਨਿਯਮ 8 ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮੈਂ ਨਿਯੁਕਤੀ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ ਅੰਦਰ ਕੰਪਿਊਟਰ ਵਿੱਚ ਮਹਾਰਤ ਦੀ ਪ੍ਰੀਖਿਆ ਅਤੇ ਸਮਰਥ ਅਧਿਕਾਰੀ ਵੱਲੋਂ ਨਿਸ਼ਚਿਤ ਕੀਤੇ ਗਏ ਸਿਲੇਬਸ ਅਨੁਸਾਰ ਵਿਭਾਗ ਵੱਲ ਲਈ ਜਾਣ ਵਾਲੀ ਪ੍ਰੀਖਿਆ ਪਾਸ ਕਰਨ ਦਾ ਪਾਬੰਦ ਹੋਵਾਂਗਾ ਅਤੇ ਅਜਿਹੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਮੈਨੂੰ ਸਲਾਨਾ ਤਰਕੀਆਂ ਦਾ ਲਾਭ ਮਿਲਣਾਯੋਗ ਹੋਵੇਗਾ ।

   22. ਇਹ ਕਿ ਮੈਂ ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਦਾ ਪਾਬੰਦ ਰਹਾਗਾ ॥

ਘੋਸ਼ਣਾ

ਮੈ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੇਰਾ ਉਪਰੋਕਤ ਲਿਖਿਆ ਬਿਆਨ ਹਲਫੀਆ ਸਹੀ ਵਾ ਦਰੁਸਤ ਹੈ । ਇਸ ਵਿਚ ਕੋਈ ਅਮਰ ਪੁਸੀਦਾ ਰਾਜ ਨਹੀਂ  ਰੱਖਿਆ ਗਿਆ ਹੈ |

ਘੋਸਣਾਵਾਰ

 *self  , sarpanch or MC   attested

ਚਾਲਚੱਲਣ ਸਬੰਧੀ ਦੋ ਮੋਹਤਬਰ ਵਿਅਕਤੀਆਂ ਵਲੋਂ ਸਰਟੀਫਿਕੇਟ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ ਇਹ ਉਕਤ ਪਤੇ ਦਾ ਪੱਕਾ ਵਸਨੀਕ ਹੈ ਅਸੀ ਤਸਦੀਕ ਕਰਦੇ ਹਾਂ ਕਿ ਇਸ ਦਾ ਚਾਲ ਚਲਣ ਨੇਕ ਹੈ ਅਤੇ ਇਸ ਖਿਲਾਫ ਕੋਈ ਵੀ ਫੋਜਦਾਰੀ ਜਾਂ ਸਿਵਲ ਕੋਰਟ ਕੇਸ ਨਹੀਂ ਚਲਦਾ ਹੈ ਇਸ ਨੂੰ ਕਦੇ ਕਿਸੇ ਕੇਸ ਵਿੱਚ ਸਜਾ ਨਹੀ ਹੋਈ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਹੈ ਅਤੇ ਨਾ ਹੀ ਕਿਸੇ ਰਾਜਨੀਤਿਕ ਗਤੀਵਿਧੀ ਵਿੱਚ ਹਿੱਸਾ ਲੈਂਦਾ ਹੈ ਇਸਦਾ ਚਾਲ ਚੱਲਣ ਬਿਲਕੁਲ ਠੀਕ ਹੈ। ਇਹ ਸਾਡਾ ਰਿਸ਼ਤੇਦਾਰ ਨਹੀ ਹੈ।

  • ਨਾਮ:-_________________
  • ਹਸਤਾਖਰ:-_________________
  • ਆਹੂਦਾ:-_________________
  • ਨਾਮ:-_________________
  • ਹਸਤਾਖਰ:-_________________
  • ਆਹੂਦਾ:-_________________

 *self  , sarpanch or MC   attested

wwwww

 

ਸਵੈਘੋਸ਼ਨਾ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ । ਮੈਂ ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ ਹਾਂ ਕਿ ਮੇਰੇ ਖਿਲਾਫ ਕੋਈ ਪੁਲਿਸ ਤਫਤੀਸ / ਵਿਜੀਲੈਂਸ ਪੜਤਾਲ ਜਾਂ ਵਿਭਾਗੀ ਪੜਤਾਲ ਨਹੀਂ ਚੱਲ ਰਹੀ ਅਤੇ ਮੇਰੇ ਖਿਲਾਫ ਕੋਈ ਐਫ.ਆਈ.ਆਰ. /ਇਸਤਗਾਸਾ ਦਰਜ ਨਹੀਂ ਹੈ ਅਤੇ ਕਿਸੇ ਅਦਾਲਤ ਵੱਲੋਂ ਕੋਈ ਸਜਾ ਆਦਿ ਨਹੀ ਦਿਤੀ ਗਈ ਹੈ।

ਬਿਆਨ ਕਰਤਾ

ਵੈਰੀਫਿਕੇਸ਼ਨ

ਉਪਰੋਕਤ ਦਰਸਾਏ ਬਿਆਨ ਮੇਰੀ ਜਾਣਕਾਰੀ ਅਨੁਸਾਰ ਬਿਲਕੁਲ ਦਰੁਸਤ ਹਨ। ਇਸ ਵਿਚ ਕੁਝ ਵੀ ਪਾ ਕੇ ਨਹੀਂ ਰੱਖਿਆ ਗਿਆ।

 ਬਿਆਨ ਕਰਤਾ

  *self  , sarpanch or MC  and notary attested

wwwww

ਇੰਟੈਗਰਿਟੀ ਸਰਟੀਫਿਕੇਟ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ । ਮੈਂ ਸੱਚੇ ਦਿਲੋਂ ਸਹੁੰ ਖਾਂਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਪੂਰੀ ਤਰਾਂ ਵਫਾਦਾਰ ਰਹਾਂਗਾ ਅਤੇ ਇਸ ਤੋਂ ਇਲਾਵਾ ਦੇਸ਼ ਦੀ ਅਖੰਡਤਾ ਪ੍ਰਤੀ ਵਚਨਬੱਧ ਰਹਾਂਗਾ ।

ਕਰਮਚਾਰੀ ਦੇ ਹਸਤਾਖਰ

  *self   attested

wwwww

ਹਲਫੀਆ ਬਿਆਨ

ਮੈਂ __________ਸਪੁੱਤਰੀ ਸ਼੍ਰੀ __________ਵਾਸੀ ਪਿੰਡ __________ __________ __________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ ਅਤੇ ਹੋਠ ਲਿਖੇ ਅਨੁਸਾਰ ਬਿਆਨ ਕਰਦਾ ਹਾਂ ਕਿ|

  1. ਇਹ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧ ਰਹਿਣ ਲਈ ਪਾਬੰਦ ਹੋਵੇਗਾ।
  2. ਇਹ ਕਿ ਮੈਨੂੰ ਕਿਸੇ ਸਿਵਲ ਜਾਂ ਫੌਜਦਾਰੀ ਕੋਰਟ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਗਿਆ ਅਤੇ ਕਿਸੇ ਵੀ ਕਾਰਨ ਮੇਨੂੰ ਰਾਜ-ਭਾਰਤ ਸਰਕਾਰ ਜਾਂ ਕਿਸੇ ਹੋਰ ਅਦਾਰੇ ਵੱਲੋਂ ਨੋਕਰੀ ਵਿੱਚੋ ਨਹੀ ਕੱਢਿਆ ਗਿਆ ।
  3.  ਇਹ ਕਿ ਮੈਂ ਕੰਵਾਰੀ ਹਾਂ ਅਤੇ ਮੈਂ ਭਵਿੱਖ ਵਿਚ ਮੈਂ ਅਜਿਹੀ ਲੜਕੇ ਨਾਲ ਸ਼ਾਦੀ ਨਹੀਂ ਕਰਦਾ ਜੋ ਪਹਿਲਾਂ ਹੀ ਸਾਦੀਸੁਦਾ ਹੋਵੇਗੀ।
  4.  ਇਹ ਕਿ ਮੇਰੇ ਦੁਆਰਾ ਪੇਸ਼ ਕੀਤੇ ਦਸਤਾਵੇਜ਼ ਜਿਨ੍ਹਾਂ ਵਿੱਚ ਅਕਾਦਮਿਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਦੇ ਸਰਟੀਫਿਕੇਟ, ਡਿਗਰੀਆਂ ਅੜੇ ਹੋਰ ਦਸਤਾਵੇਜ ਸ਼ਾਮਲ ਹਨ, ਨਿਯੁਕਤੀ ਪੱਤਰ ਜਾਰੀ ਹੋਣ ਤੇ ਤੁਰੰਤ ਬਾਅਦ ਆਪਣੇ ਖਰਚੇ ਤੋਂ ਵੇਰਿਫਿਕੇਸ਼ਨ ਕਰਵਾਉਣ ਦਾ ਪਾਬੰਦ ਹੋਵਾਂਗਾ।
  5.  ਇਹ ਕਿ ਮੈਂ ਪੰਜਾਬ ਸਰਕਾਰ  ਕਰਮਚਾਰੀ ਆਚਰਣ ਨਿਯਮਾਂਵਾਲੀ 1966 ਅਤੇ ਪੰਜਾਬ ਸਿਵਲ ਸਰਵਿਸ (ਦੰਡ ਅਤੇ ਅਪੀਲ) ਰੂਲਜ਼ 1970 ਵਿੱਚ ਦਰਜ ਧਾਰਾਵਾਂ ਦਾ ਪਾਬੰਦ ਰਹਾਂਗਾ । *
  6. ਇਹ ਕਿ ਉਕਤ ਤੋਂ ਇਲਾਵਾ ਨਿਯੁਕਤੀ ਪੱਤਰ ਵਿੱਚ ਦਰਜ ਸਾਰੀਆਂ ਸ਼ਰਤਾਂ ਮੰਨਦਾ ਹਾਂ ।

ਬਿਆਨ ਕਰਤਾ

ਵੈਰੀਫਿਕੇਸ਼ਨ

ਉਪਰ ਦਰਸਾਏ ਬਿਆਨ ਮੇਰੀ ਜਾਣਕਾਰੀ ਅਨੁਸਾਰ ਬਿਲਕੁਲ ਦਰੁਸਤ ਹਨ । ਇਸ ਵਿਚ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਗਿਆ ।

ਬਿਆਨ ਕਰਤਾ

  *self  , sarpanch or MC  and Tehsildar attested with 25rs postal tickets

ਚਾਲ ਚੱਲਣ ਸਰਟੀਫਿਕੇਟ

ਤਸਦੀਕ ਕੀਤਾ ਜਾਂਦਾ ਹੈ ਕਿ  __________ਸਪੁੱਤਰੀ ਸ਼੍ਰੀ __________ਵਾਸੀ ਪਿੰਡ ______________________________ਤਹਿਸੀਲ __________ ਜਿਲਾ __________ਦਾ ਰਹਿਣ ਵਾਲਾ ਹਾਂ । ਇਹ ਕਿਸੇ ਰਾਜਨੀਤਿਕ

ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਹੈ । ਇਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ। ਮੈਂ ਇਸਨੂੰ ਜਾਤੀ ਤੌਰ ਤੇ ਜਾਣਦਾ ਹਾਂ। ਇਸ ਦਾ ਚਾਲ ਚਲਣ ਬਹੁਤ ਚੰਗਾ

ਹੈ। ਇਹ ਮੇਰਾ ਰਿਸ਼ਤੇਦਾਰ ਨਹੀਂ ਹੈ।

                                                                                                                 ਤਸਦੀਕ ਕਰਤਾ

  *self  , sarpanch or MC attested

download pdf 

download ms word file 

Leave a Comment