ਸ੍ਰੀ ਗੁਰੂ ਅਰਜਨ ਦੇਵ ਜੀ ਲੇਖ ਪੰਜਾਬੀ ਵਿਚ |Shri Guru Arjan Dev Ji essay in Punjabi | Shri Guru arjan dev ji Lekh
Guru Arjan Dev Ji in Punjabi Language
ਭੂਮਿਕਾ – ਗੁਰੂ ਅਰਜਨ ਦੇਵ ਜੀ – ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੀ ਮਿਸ਼ਾਲ, ਜਨਮ ਤੇ ਬਚਪਨ, ਵਿਵਾਹਿਕ ਜੀਵਨ, ਗੁਰ ਗੱਦੀ ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੋਂ ਨਗਰਾਂ ਦੀ ਉਸਾਰੀ, ਆਦਿ ਗ੍ਰੰਥ ਦਾ ਸੰਕਲਨ, ਸ਼ਹੀਦੀ ਤੇ ਦੁਸ਼ਮਣਾਂ ਦੀਆਂ ਸਾਹਿਬਾਂ, ਸ਼ਹੀਦੀ, ਬਾਣੀ ਤੋਂ ਪ੍ਰਭਾਵ, ਸਾਰ ਅੰਸ਼ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਕਿਉਂਕਿ ਆਪ ਨੇ ਆਪਣੇ ਪੈਰੋਕਾਰਾਂ ਵਿੱਚ ਧਰਮ ਦੀ ਖਾਤਰ ਕੁਰਬਾਨੀ ਦੇਣ ਦੀ ਸੀਰਤ ਪਾਈ ਤੇ ਆਪ ਦੀ ਸ਼ਹੀਦੀ ਨਾਲ ਸਿੱਖ ਧਰਮ ਬਾਗ ਰੂਪ ਧਾਰਨ ਕਰ ਗਿਆ। ਆਪ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ ਜੋ ਨਾ ਭੁਲਾਂ ਯੋਗ ਹੈ |
ਸ਼ਾਂਤੀ ਦੀ ਮਿਸ਼ਾਲ (Shri Guru Arjan Dev Ji an example of peace) – ਆਪ ਨੇ ਮੁਗਲਾਂ ਵੱਲੋਂ ਦਿੱਤੇ ਗਏ ਤਸੀਹੇ ਖਿੜੇ ਮੱਥੇ ਸਹਿਣ ਕੀਤੇ। ਇਸ ਲਈ ਆਪ ਨੂੰ ਸ਼ਾਂਤੀ ਦਾ ਪੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਅਦੁੱਤੀ ਸੀ। ਕਵੀ ਨੇ ਆਪ ਜੀ ਦੇ ਬਾਰੇ ਲਿਖੀਆਂ ਕੁਝ ਸਤਰਾਂ
“ਤਨੁ ਮਨੁ ਕਾਟਿ ਕਾਟਿ ਸਭੁ ਅਰਪੀ
ਵਿਚਿ ਅਗਨੀ ਆਪੁ ਜਲਾਈ | “
ਜਨਮ ਤੇ ਬਚਪਨ ਬਾਰੇ ਜਾਣਕਾਰੀ (Shri Guru Arjan Dev Ji birth and childhood ):- ਆਪ ਜੀ ਦਾ ਜਨਮ ਮਾਤਾ ਭਾਨੀ ਜੀ ਦੀ ਕੁੱਖੋਂ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਹੋਇਆ। ਆਪ ਦੀ ਪਾਲਣਾ ਆਪ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਹੋਈ ਤੇ ਉਹਨਾਂ ਨੇ ਆਪ ਦੀ ਪ੍ਰਤਿਭਾ ਦੇਖ ਕੇ ਆਪ ਨੂੰ ” ਮੇਰਾ ਦੋਹਿਤਾ ਬਾਣੀ ਕਾ ਬੋਹਿਥਾਂ” ਦਾ ਵਰ ਦਿੱਤਾ। ਆਪ ਨੇ ਪੰਡਤ ਕਸੌ ਟਿੱਪਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। “ਹੋਣਹਾਰ ਵਿਦਵਾਨ ਕੇ ਚਿਕਨੇ ਦਿਨੇ ਪਾਤ” ਦੇ ਕਥਨ ਅਨੁਸਾਰ ਆਪ ਜੀ ਦੀ ਵਿਦਵਤਾ ਅਤੇ ਜੋਤੀ ਬਚਪਨ ਵਿੱਚ ਹੀ ਉਜਾਗਤ ਹੋ ਗਈ ਸੀ।
ਵਿਵਾਹਿਕ ਜੀਵਨ (Shri Guru Arjan Dev Ji married life ) :- ਆਪ ਜੀ ਦਾ ਵਿਆਹ ਮਾਓ ਪਿੰਡ ਦੇ ਨਿਵਾਸੀ ਤਰਨ ਚੰਦ ਦੀ ਸਪੁੱਤਰੀ ‘ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ|ਬਾਅਦ ਵਿੱਚ 1595 ਈਸਵੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਗੋਵਿੰਦਪੁਰ ਨਗਰ ਦੀ ਸਥਾਪਨਾ ਕੀਤੀ |
ਗੁਰੂ ਗੱਦੀ ਦੀ ਪ੍ਰਾਪਤੀ (Shri Guru Arjan Dev Ji Guru Gaddi di prapti ):- 1581 ਈਸਵੀ ਵਿਚ ਗੁਰੂ ਰਾਮਦਾਸ ਜੀ ਦੇ ਜੋਤਿ ਜੋਤ ਸਮਾਉਣ ਤੋਂ ਬਾਦ ਆਪ ਜੀ ਨੂੰ ਗੁਰੂ ਗੱਦੀ ਪ੍ਰਾਪਤ ਹੋਈ | ਇਸ ਕਰਕੇ ਆਪ ਜੀ ਨੂੰ ਆਪਣੇ ਭਰਾ ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ |
ਸਿੱਖ ਧਰਮ ਲਈ ਯੋਗਦਾਨ (Shri Guru Arjan Dev Ji contribution in sikh dhram ):- ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ (1588- 1661 ) ,ਆਦਿ ਗਰੰਥ ਸ ਸੰਕਲਨ ,ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰਾਂ ਦਾ ਨਿਰਮਾਣ ਪੂਰਾ ਕਰਇਆ ,ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰ ਸ਼੍ਰੀ ਤਰਨਤਾਰਨ ਦੀ ਸਥਾਪਨਾ ਕੀਤੀ | ਜਲੰਧਰ ਜਿਲੇ ਵਿਚ ਬਿਆਸ ਸਤਲੁਜ ਦਰਿਆ ਵਿਚਕਾਰ ਕਰਤਾਰਪੁਰ ਦੀ ਸਥਾਪਨਾ |ਲਾਹੌਰ ਡੱਬੀ ਬਾਜ਼ਾਰ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ ਆਦਿ ਯੋਗਦਾਨ ਰਿਹਾ |
ਆਪ ਜੀ ਦਾ ਵਿਰੋਧ (Shri Guru Arjan Dev Ji criticism ) :- ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਦੇ ਵਿਰੁੱਧ ਮੁਗਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਦਾ ਦੁਸ਼ਮਣ ਬਣ ਗਿਆ। ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕਈ ਕਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ। ਆਪ ਦੇ ਵਿਰੋਧੀਆਂ ਨੂੰ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪਹੁੰਚਾਈ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਵਿਰੋਧੀ ਬੇਟੇ ਦੀ ਮਦਦ ਕੀਤੀ ਹੈ \
ਸਿੱਖ ਧਰਮ ਦੀ ਪਹਿਲੀ ਸ਼ਹੀਦੀ (Shri Guru Arjan Dev Ji the first martyrdom ) :- ਜਹਾਂਗੀਰ ਦੇ ਹੁਕਮ ਨਾਲ 24 ਮਈ, 1606 ਈਸਵੀ ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ ਗਏ। ਆਪ ਨੂੰ ਤੱਤੀ ਲੋਹ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ। ਆਪ ਨੇ ਮੂੰਹ ਤੋਂ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ। ਇੱਥੇ ਹੀ ਆਪ ਜੀ ਨੂੰ 30 ਮਈ 1606 ਈਸਵੀ ਵਿਚ ਸ਼ਹੀਦੀ ਪ੍ਰਾਪਤ ਕਰ ਗਏ।
ਬਾਣੀ (Shri Guru Arjan Dev Ji Bani ):- ਗੁਰੂ ਜੀ ਦੀ ਬਾਣੀ ਦੀ ਭਾਸ਼ਾ ਵੀ ਉਹਨਾਂ ਦੇ ਮੁਖੀਅ ਵਾਂਗ ਮਿੱਠੀ ਹੈ। ਆਪ ਦੀ ਬਾਣੀ ਅਨੁਸਾਰ ਮਨੁੱਖ ਨੂੰ ਦੁੱਖ ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ
ਸਿੱਖ ਧਰਮ ਵਿਚ ਨਵੀਂ ਨੀਤੀ ਦੀ ਸ਼ੁਰੂਆਤ (Shri Guru Arjan Dev Ji New policy ) :- ਆਪ ਦੀ ਸ਼ਹੀਦੀ ਦਾ ਆਪ ਦੀ ਗੱਦੀ ਉੱਪਰ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਉ ਬਹੁਤ ਅਸਰ ਪਿਆ। ਉਹਨਾਂ ਨੇ ਸਿੱਖ ਧਰਮ ਦੇ ਪ੍ਰੋਕਾਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਪਰ ਮੌਤ ਨਾਲ ਹਥਿਆਰਬੰਦ ਟੱਕਰ ਲੈ ਕੇ ਜ਼ੁਲਮ ਦਾ ਮੂੰਹ ਭੰਨਿਆ ਇਸ ਤਰ੍ਹਾਂ ਸਿੱਖ ਧਰਮ ਬਾਰੇ ਧਾਰਨਾ ਬਦਲ ਗਈ । ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰਾਂ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ ਧਰਮ ਦੇ ਵਿਰੋਧੀ ਦੰਦ ਖੱਟੇ ਕਰਕੇ ਇਹ ਸਿੱਧ ਕਰ ਦਿੱਤਾ
Other topics :-
- rakhi essay in punjabi
- kabaddi essay in punjabi
- kalpana chawla essay in punjabi
- junk food essay in punjabi
- essay on pollution in punjabi wikipedia
- essay in punjabi
- essay writing in punjabi language
- 15 august essay in punjabi
- essay in punjabi language
- independence day essay in punjabi
- jallianwala bagh essay in punjabi
- environment essay in punjabi
- bhrashtachar essay in punjabi
- republic day essay in punjabi
- lohri essay in punjabi pdf
- vatavaran essay in punjabi
- air pollution essay in punjabi
- pollution essay in punjabi 300 words
- diwali essay in punjabi for class 5
- baisakhi essay in punjabi
- lohri essay in punjabi language
- essay in punjabi language pollution
- gurpurab essay in punjabi
- diwali essay in punjabi language for class 6
- basant essay in punjabi
- anushasan essay in punjabi
- diwali essay in punjabi for class 7
- baisakhi essay in punjabi language
- independence day essay in punjabi language
- nari shakti essay in punjabi