- ਇਹ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ।
- ਅਸ਼ਵਗੰਧਾ (Ashwagandha) ਦਿਮਾਗੀ ਕਾਰਜਾਂ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੀ ਹੈ ਜਿਵੇਂ ਕਿ ਮੂਡ ਵਿੱਚ ਸੁਧਾਰ,ਤਣਾਅ,ਉਦਾਸੀ ਅਤੇ ਤਣਾਅ ਨੂੰ ਘਟਾਉਣਾ।
- ਮਰਦਾਨਾ ਤਾਕਤ ਵਧਾਉਣ ਵਿਚ ਵੀ ਸਹਾਇਕ ਹੈ।
- ਤਣਾਅ ਘਟਾਉਣ ਕਰ ਕੇ ਇਹ ਤੁਹਾਡੇ ਅੰਦਰ ਕਾਮ ਉਤੇਜਨਾ ਨੂੰ ਵਧਾਉਂਦਾ।
- ਇਹ ਵਿਆਹੁਤਾ ਜੀਵਨ ਵਿਚ ਕਾਫੀ ਮਦਦ ਮਿਲਦੀ ਹੈ।
- ਅਸ਼ਵਗੰਧਾ ‘ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ,ਐਂਟੀ-ਫੰਗਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਅਤੇ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਦੇ ਹਨ।
- ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ (Anti-Inflammatory) ਗੁਣ ਦਰਦ ਅਤੇ ਸੋਜ (Swelling) ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
- ਇਹ ਕੈਂਸਰ ਦੀਆਂ ਕੁਝ ਕਿਸਮਾਂ ਦੇ ਖਤਰੇ ਨੂੰ ਰੋਕਣ ਵਿੱਚ ਵੀ ਕਾਰਗਰ ਹੈ।
- ਇਸ ਜੜੀ ਬੂਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਸੋਜ਼ (Antioxidant Inflammation) ਨੂੰ ਰੋਕਣ ਵਿੱਚ ਕਾਰਗਰ ਹਨ।
- ਅਸ਼ਵਗੰਧਾ ਥਕਾਵਟ ਨੂੰ ਘਟਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਜਾਣੀ ਜਾਂਦੀ ਹੈ।
- ਇਸ ਵਿੱਚ ਪਾਏ ਜਾਣ ਵਾਲੇ ਪੋਲੀਸੈਕਰਾਈਡਸ ਅਤੇ ਓਲੀਗੋਪੇਪਟਾਈਡਸ ਆਕਸੀਟੇਟਿਵ (Oligopeptides Oxidative) ਤਣਾਅ ਨੂੰ ਘਟਾਉਣ ਅਤੇ ਸੈੱਲਾਂ ਨੂੰ ਊਰਜਾ ਨਾਲ ਭਰਨ ਲਈ ਜਾਣੇ ਜਾਂਦੇ ਹਨ।
- ਥਕਾਵਟ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।
- ਇਹ ਬੀ-6 ਅਤੇ ਬਾਇਓਟਿਨ (B-6 And Biotin) ਵਰਗੇ ਵਿਟਾਮਿਨਾਂ (Vitamins) ਨਾਲ ਭਰਪੂਰ ਹੁੰਦਾ ਹੈ।
- ਵਾਲਾਂ ਦੇ ਵਾਧੇ ਅਤੇ ਖੋਪੜੀ ਨੂੰ ਸਿਹਤਮੰਦ ਰੱਖਦੇ ਹਨ।
- ਇਸ ਵਿੱਚ ਜ਼ਿੰਕ,ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ।
- ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਨੁਕਸਾਨਦੇਹ ਫ੍ਰੀ ਰੈਡੀਕਲਸ (Free Radicals) ਤੋਂ ਵੀ ਬਚਾਉਂਦੇ ਹਨ।