Application for fee concession in punjabi |Fees Mafi layl Principal lyi Arji || full  fee  concession ||ਫ਼ੀਸ  ਮਾਫ਼ ਕਰਵਾਉਣ ਲਈ ਬਿਨੇ ਪੱਤਰ 

 Application for fee concession in punjabi||Fees Mafi layl Principal nu Benti Patra || full  fee  concession ||ਫ਼ੀਸ  ਮਾਫ਼ ਕਰਵਾਉਣ ਲਈ ਬਿਨੇ ਪੱਤਰ 

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ _|

ਸ੍ਰੀਮਾਨ ਜੀ

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਅੱਠਵੀਂ ਸ਼੍ਰੇਣੀ ਵਿਚ ਪੜ੍ਹਦਾ ਹਾਂ । ਮੇਰੇ ਪਿਤਾ ਜੀ ਮਜਦੂਰੀ ਕਰਦੇ ਹਨ ਨ । ਉਨ੍ਹਾਂ ਦੀ ਮਾਸਿਕ ਆਮਦਨ  ਬਹੁਤ ਥੋੜੀ ਹੈ । ਅਸੀਂ ਤਿੰਨ ਭੈਣ ਭਰਾ ਸਕੂਲ ਵਿੱਚ  ਪੜ੍ਹ ਰਹੇ ਹਾਂ। ਉਹ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ । ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। । ਪਿਛਲੇ ਸਾਲ ਮੈਂ ਸੱਤਵੀਂ  ਜਮਾਤ ਵਿੱਚੋਂ ਫਸਟ ਆਇਆ ਸੀ । ਕਿਰਪਾ ਕਰਕੇ ਮੇਰੀ ਫੀਸ ਮੁਆਫ ਕਰ ਦਿਉ । ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ |

                                                                                             ਆਪ ਜੀ ਦਾ ਆਗਿਆਕਾਰੀ|

                                                                                          ਨਾਂ :–_________________

                                                                                          ਜਮਾਤ :-___________________

                                                                                          ਮਿਤੀ :–____________________

Leave a Reply

Your email address will not be published.