APPLICATION FOR RE ADDMISSION IN SCHOOL ||ਸਕੂਲ ਵਿੱਚ  ਦੁਬਾਰਾ ਨਾਂ ਦਾਖ਼ਲ ਕਰਵਾਉਣ ਲਈ ਬਿਨੇ ਪੱਤਰ || SCHOOL VICH DUBARA NA DAKHAL KARWAUN LYI BINE PATR

APPLICATION FOR RE ADDMISSION IN SCHOOL ||ਸਕੂਲ ਵਿੱਚ  ਦੁਬਾਰਾ ਨਾਂ ਦਾਖ਼ਲ ਕਰਵਾਉਣ ਲਈ ਬਿਨੇ ਪੱਤਰ || SCHOOL VICH DUBARA NA DAKHAL KARWAUN LYI BINE PATR

 ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ _|

ਸ੍ਰੀਮਾਨ ਜੀ,

                ਸ੍ਰੀਮਾਨ/ਸ੍ਰੀਮਤੀ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਦੱਸਵੀਂ  ਸ਼੍ਰੇਣੀ ਦਾ ਵਿਦਿਆਰਥੀ  ਹਾਂ। ਮੈਂ ਪਿਛਲੇ ਦਿਨੀਂ 11 ਜੁਲਾਈ  ਨੂੰ ਆਪ ਜੀ ਤੋਂ ਤਿੰਨ ਦਿਨਾਂ ਦੀ ਛੁੱਟੀ ਮਨਜ਼ੂਰ ਕਰਵਾ ਕੇ ਆਪਣੇ ਮਾਮਾ  ਜੀ ਦੇ ਵਿਆਹ ‘ਤੇ ਗਿਆ ਸੀ। ਉੱਥੇ ਜਾ ਕੇ ਮੈਨੂੰ ਮਿਆਦੀ ਬੁਖਾਰ ਗਿਆ ਸੀ, ਜਿਸ ਕਾਰਨ ਮੇਂ ਸਮੇਂ ਸਿਰੇ ਵਾਪਸ ਨਾ ਪਰਤ ਸਕਿਆ ਅਤੇ ਨਾ ਹੀ ਭੱਜ -ਦੌੜ ਵਿਚ ਡਾਕ ਰਾਹੀਂ ਆਪਣੀ ਅਰਜ਼ੀ ਭੇਜਣ ਦਾ ਖ਼ਿਆਲ ਰਿਹਾ। ਇਸ ਲਈ ਮੈਂ  ਸਕੂਲ ਬਹੁਤ ਦਿਨਾਂ ਤਕ  ਗੈਰ ਹਾਜ਼ਰ ਰਹਿਣ ਕਾਰਨ ਮੇਰਾ ਨਾ ਜਮਾਤ ਜਮਾਤ ਵਿੱਚੋ ਕਟ  ਦਿੱਤਾ ਹੈ। ਮੈਨੂੰ ਆਪਣੀ ਗਲਤੀ ਤੇ ਬਹੁਤ ਦੁੱਖ ਹੈ। ਮੈਂ ਪੜ੍ਹਾਈ ਵਿਚ ਆਪਣੀ ਕਲਾਸ ਦੇ ਚੰਗੇ ਵਿਦਿਆਰਥੀਆਂ ਵਿਚੋਂ ਇਕ ਹਾਂ। ਇਸ ਗੱਲ ਦੀ ਪੁਸ਼ਟੀ ਮੇਰੇ ਸਕੂਲ ਦੇ ਅਧਿਆਪਕ ਕੋਲੋਂ ਅਤੇ ਮੇਰੇ ਸਕੂਲ ਦੇ ਨਤੀਜਿਆਂ ਤੋਂ ਕੀਤੀ ਜਾ ਸਕਦੀ ਹੈ। ਇਸ ਲਈ ਕਿਰਪਾ ਕਰਕੇ ਮੇਰਾ ਨਾਂ ਜਮਾਤ ਵਿਚ ਦੁਬਾਰਾ ਦਾਖ਼ਲ ਕਰਨ ਦੀ ਕਿਰਪਾਲਤਾ ਕਰਨੀ।ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

                                                                                           ਆਪ ਜੀ ਦਾ ਆਗਿਆਕਾਰੀ|

                                                                                          ਨਾਂ :–_________________

                                                                                          ਜਮਾਤ :-___________________

                                                                                          ਮਿਤੀ :–____________________

Leave a Comment