application for school leaving certificate in Punjabi 2023  ||ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਬਿਨੇ ਪੱਤਰ

application for school leaving certificate in Punjabi   ||ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਬਿਨੇ ਪੱਤਰ || school chadan de certificate len lyi arji 

school leaving certificate application in Punjabi

ਹੇਠਾਂ ਲਿਖੀ ਹੋਈ ਅਰਜੀ ਨੂੰ ਤੁਸੀ ਆਪਣੇ ਸਕੂਲ ਦੇ ਮੁੱਖ  ਅਧਿਆਪਕ ਜਾਂ  ਪ੍ਰਿੰਸੀਪਲ ਸਾਹਿਬ ਨੂੰ ਲਿਖ ਕੇ ਆਪਣੇ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ |

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ |

ਸ੍ਰੀਮਾਨ ਜੀ,

            ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਦਸਵੀਂ (ਸੀ ) ਸ਼੍ਰੇਣੀ ਦਾ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਪੰਜਾਬ ਸਰਕਾਰ ਦੇ ਖ਼ਜ਼ਾਨਾ ਵਿਭਾਗ ਵਿਚ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਜਲੰਧਰ  ਹੋ ਗਈ ਹੈ। ਇਸ ਲਈ ਸਾਡਾ ਪਰਿਵਾਰ 20 ਮਈ  ਨੂੰ ਓਥੇ  ਉਹਨਾਂ ਦੇ ਨਾਲ ਜਲੰਧਰ  ਜਾ ਰਿਹਾ ਹੈ। ਮੇਰਾ ਇਥੇ ਇਕਲੇ ਦਾ  ਰਹਿ ਕੇ ਪੜਾਈ ਚਾਲੂ ਰੱਖਣਾ ਮੁਸ਼ਕਲ ਹੈ। ਇਸ ਲਈ ਆਪ ਮੇਰਾ ਸਕੂਲ ਦਾ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੋ ਤਾਂ ਜੋ ਮੈਂ ਉੱਥੇ ਜਾ ਕੇ ਕਿਸੇ ਚੰਗੇ ਸਕੂਲ ਵਿਚ ਦਾਖਲਾ ਲੈ ਸਕਾਂ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

                                                                                           ਆਪ ਜੀ ਦਾ ਆਗਿਆਕਾਰੀ|

                                                                                          ਨਾਂ :–______

                                                                                          ਜਮਾਤ :-_______

                                                                                          ਮਿਤੀ :–________

Leave a Reply

Your email address will not be published.