ਬਲਦੀ ਗੈਸ ਦੇ ਕੋਲ ਗਈ ਔਰਤ ਤਾਂ ਅਚਾਨਕ ਵਾਲਾਂ ਨੂੰ ਲੱਗੀ ਅੱਗ, ਦੇਖੋ ਇਹ ਦਿਲ ਦਹਿਲਾ ਦੇਣ ਵਾਲੀ ਵੀਡੀਓ
[ ] Viral Video: ਕਈ ਵਾਰ ਜਾਣੇ-ਅਣਜਾਣੇ ਵਿੱਚ ਲੋਕ ਅਜਿਹੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਦੀ ਉਹ ਕਦੇ ਕਲਪਨਾ ਵੀ ਨਹੀਂ ਕਰਦੇ। ਅਜਿਹੇ ਹਾਦਸੇ ਆਮ ਤੌਰ ‘ਤੇ ਸਾਵਧਾਨੀ ਦੀ ਘਾਟ ਜਾਂ ਲਾਪਰਵਾਹੀ ਕਾਰਨ ਵਾਪਰਦੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਹਨ, ਜਿਨ੍ਹਾਂ ‘ਚ ਲੋਕ ਆਪਣੀਆਂ ਹੀ ਗਲਤੀਆਂ ਕਾਰਨ ਜਾਨਲੇਵਾ ਹਾਦਸਿਆਂ…