Sade School di Library essay in Punjabi | ਸਾਡੇ ਸਕੂਲ ਦੀ ਲਾਇਬਰੇਰੀ ਪੰਜਾਬੀ ਲੇਖ ਰਚਨਾ
ਹਰ ਸਕੂਲ, ਕਾਲਜ ਵਿਚ ਲਾਇਬਰੇਰੀ ਜ਼ਰੂਰ ਹੁੰਦੀ ਹੈ । ਕਿਧਰੇ ਛੋਟੀ ਕਿਧਰੇ ਵੱਡੀ । ਕਿਤਾਬਾਂ ਨਾਲ ਭਰੀ ਹੋਈ ਲਾਇਬਰੇਰੀ, ਕਿਸੇ ਵੀ ਸਕੂਲ ਜਾਂ ਕਾਲਜ ਦੀ ਜਾਇਦਾਦ ਹੁੰਦੀ ਹੈ। ਸਾਡੇ ਸਕੂਲ ਵਿਚ ਇਕ ਸ਼ਾਨਦਾਰ ਲਾਇਬਰੇਰੀ ਹੈ । ਸਕੂਲ ਦੀ ਦੂਸਰੀ ਮੰਜ਼ਿਲ ਤੇ ਇਹ ਇਕ ਵੱਡੇ ਹਾਲ ਵਿਚ ਸਥਿਤ ਹੈ । ਲਾਇਬਰੇਰੀ ਦੇ ਬਾਹਰ ਸ਼ੀਸ਼ੇ ਦੀਆਂ ਅਲਮਾਰੀਆਂ … Read more