ਅਕਤੂਬਰ ਮਹੀਨੇ ਵਿਚ ਛੁੱਟੀਆਂ ਹੀ ਛੁੱਟੀਆਂ ਹੋਣਗੀਆਂ | ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਹੋਣਗੀਆਂ ਛੁਟੀਆਂ |
ਛੁੱਟੀਆਂ ਦਾ ਵੇਰਵਾ ਇਸ ਪ੍ਰਕਾਰ ਹੈ
2 ਅਕਤੂਬਰ :- ਐਤਵਾਰ ( ਮਹਾਤਮਾ ਗਾਂਧੀ ਜੈਅੰਤੀ )
5 ਅਕਤੂਬਰ ਦੁਸਹਿਰਾ
8 ਅਕਤੂਬਰ ਦੂਜਾ ਸ਼ਨੀਵਾਰ
9 ਅਕਤੂਬਰ :- ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ (ਐਤਵਾਰ )
16 ਅਕਤੂਬਰ :- ਐਤਵਾਰ
23 ਅਕਤੂਬਰ :- ਐਤਵਾਰ
24 ਅਕਤੂਬਰ :- ਦੀਵਾਲੀ
25 ਅਕਤੂਬਰ :- ਵਿਸ਼ਵਕਰਮਾ ਦਿਵਸ
30 ਅਕਤੂਬਰ :- ਐਤਵਾਰ
ਇਹਨਾਂ ਤੋਂ ਇਲਾਵਾ ਜੇਕਰ ਕਿਸੇ ਅਦਾਰੇ ਨੇ ਰਾਖਵੀਂ ਛੁੱਟੀ ਲਾਈ ਹੋਈ ਹੈ ਉਸ ਦਿਨ ਵੀ ਉਹ ਅਦਾਰਾ ਬੰਦ ਰਹੇਗਾ
ਅਕਤੂਬਰ ਮਹੀਨੇ ਵਿਚ ਰਾਖਿਵਿਆਂ ਛੁੱਟੀਆਂ
11 ਅਕਤੂਬਰ :- ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਜੀ
13 ਅਕਤੂਬਰ :- ਕਰਵਾ ਚੌਥ
27 ਅਕਤੂਬਰ :- ਗੁਰੂਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
9 ਅਕਤੂਬਰ :- ਜਨਮ ਦਿਵਸ ਪੈਗ਼ਮ੍ਬਰ ਮੁਹੰਮਦ ਸਾਹਿਬ