leave application for marriage ceremony of brother in  Punjabi || ਆਪਣੇ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਲੈਣ ਲਈ ਬਿਨੇ ਪੱਤਰ  ||appne  Vade Bhra de Viyah layi chutti layl patra

leave application for marriage ceremony of brother in  Punjabi || ਆਪਣੇ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਲੈਣ ਲਈ ਬਿਨੇ ਪੱਤਰ  ||appne  Vade Bhra de Viyah layi chutti layl patra

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ _|

ਸ੍ਰੀਮਾਨ ਜੀ

                    ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 15 ਮਈ ਨੂੰ ਹੋਣਾ ਨਿਸ਼ਚਿਤ ਹੋਇਆ ਹੈ ਅਤੇ ਬਾਰਾਤ  ਦਾ  ਦਿੱਲੀ ਜਾਣਾ ਨਿਸ਼ਚਿਤ ਹੋਇਆ ਹੈ । ਇਸ ਲਈ ਮੈਂ ਪੰਜ  ਦਿਨ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ । ਕਿਰਪਾ ਕਰਕੇ ਮੈਨੂੰ ਪੰਜ  ਦਿਨ ਦੀ ਛੁੱਟੀ 14 ਮਈ ਤੋਂ 18 ਮਈ ਤੱਕ ਦਿੱਤੀ ਜਾਵੇ ਤਾਂ ਹੋ ਮੈਂ ਵਿਆਹ ਅਟੇੰਡ ਕਰ ਸਕਾਂ । ਆਪ ਜੀ ਦੀ ਬੜੀ ਕਿਰਪਾ ਹੋਵੇਗੀ | ਧੰਨਵਾਦ ਸਾਹਿਤ |

                                                                                             ਆਪ ਜੀ ਦਾ ਆਗਿਆਕਾਰੀ|

                                                                                          ਨਾਂ :–_________________

                                                                                          ਜਮਾਤ :-___________________

                                                                                          ਮਿਤੀ :–____________________

Leave a Comment