leave application for marriage ceremony of brother in Punjabi || ਆਪਣੇ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਲੈਣ ਲਈ ਬਿਨੇ ਪੱਤਰ ||appne Vade Bhra de Viyah layi chutti layl patra
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
_ _ _ _ _ _ _ _ _ _|
ਸ੍ਰੀਮਾਨ ਜੀ
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 15 ਮਈ ਨੂੰ ਹੋਣਾ ਨਿਸ਼ਚਿਤ ਹੋਇਆ ਹੈ ਅਤੇ ਬਾਰਾਤ ਦਾ ਦਿੱਲੀ ਜਾਣਾ ਨਿਸ਼ਚਿਤ ਹੋਇਆ ਹੈ । ਇਸ ਲਈ ਮੈਂ ਪੰਜ ਦਿਨ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ । ਕਿਰਪਾ ਕਰਕੇ ਮੈਨੂੰ ਪੰਜ ਦਿਨ ਦੀ ਛੁੱਟੀ 14 ਮਈ ਤੋਂ 18 ਮਈ ਤੱਕ ਦਿੱਤੀ ਜਾਵੇ ਤਾਂ ਹੋ ਮੈਂ ਵਿਆਹ ਅਟੇੰਡ ਕਰ ਸਕਾਂ । ਆਪ ਜੀ ਦੀ ਬੜੀ ਕਿਰਪਾ ਹੋਵੇਗੀ | ਧੰਨਵਾਦ ਸਾਹਿਤ |
ਆਪ ਜੀ ਦਾ ਆਗਿਆਕਾਰੀ|
ਨਾਂ :–_________________
ਜਮਾਤ :-___________________
ਮਿਤੀ :–____________________