Leave application for marriage of elder sister ||ਆਪਣੀ ਵੱਡੀ ਭੈਣ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ ਬਿਨੇ ਪੱਤਰ
ਆਪਣੀ ਵੱਡੀ ਭੈਣ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ ਬਿਨੇ ਪੱਤਰ ਕਿਵੇਂ ਲਿਖਣਾ ਹੈ , ਕਿਹੜੀਆਂ ਕਿਹੜੀਆਂ ਗੱਲਾਂ ਇਸ ਬਿਨੇ ਪੱਤਰ ਵਿੱਚ ਲਿਖੀਆਂ ਹਨ ਉਹ ਇਸ ਪ੍ਰਕਾਰ ਹੈ |
Leave application for marriage of elder sister ||ਆਪਣੀ ਵੱਡੀ ਭੈਣ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ ਬਿਨੇ ਪੱਤਰ
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
_ _ _ _ _ _ _ _ _ |
ਸ੍ਰੀਮਾਨ ਜੀ,
ਨਿਮਰਤਾ ਸਹਿਤ ਬਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ ਇਸ ਮਹੀਨੇ ਦੀ 25 ਤਾਰੀਖ ਨੂੰ ਹੋਣਾ ਨਿਸ਼ਚਿਤ ਹੋਇਆ ਹੈ। ਮੇਰੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਕਹਿੰਦੀ। ਉਹ ਚਾਹੁੰਦੇ ਹਨ ਕਿ ਮੈਂ ਉਹਨਾਂ ਦਾ ਕੰਮ ਵਿਚ ਹੱਥ ਵਟਾਵਾਂ |ਲੜਕੀ ਦੇ ਵਿਆਹ ਵਿੱਚ ਕੰਮ ਜ਼ਿਆਦਾ ਹੀ ਹੁੰਦੇ ਹਨ। ਇਸ ਲਈ ਕਿਰਪਾ ਕਰਕੇ ਮੈਨੂੰ 22 ਮਈ ਤੋਂ 29 ਮਈ ਤਕ ਛੁੱਟੀਆਂ ਦਿੱਤੀ ਜਾਵੇ |ਤਾਂ ਜੋ ਵਿਆਹ ਦਾ ਕੰਮ ਸਹੀ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ |ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾ|
ਆਪ ਜੀ ਦਾ ਆਗਿਆਕਾਰੀ|
ਨਾਂ :–______
ਜਮਾਤ :-_______
ਮਿਤੀ :–________
RELATED TOPICS
- application for leave for marriage
- application for marriage leave
- leave application for marriage
- leave for marriage application
- leave letter for marriage
- marriage leave
- sister marriage application
- leave application for sister marriage
- leave application for own marriage
- leave request for marriage
- marriage leave mail