Punjab 6th pay commission salary calculator

 Punjab 6th pay commission salary calculator

ਜਿਵੇਂ ਕਿ ਤੁਸੀ ਸਾਰੇ ਜਾਂਦੇ ਹੋ ਪੰਜਾਬ ਦੇ ਵਿੱਤ ਮੰਤਰੀ(finance minister )ਮਨਪ੍ਰੀਤ ਸਿੰਘ ਬਾਦਲ ਨੇ ਇਕ ਜੁਲਾਈ ਤੋਂ ਪੰਜਾਬ ਦਾ ਛੇਵਾਂ ਪੈ ਕਮਿਸ਼ਨ (6th pay commission )ਲਾਗੂ ਕਰਨ ਦਾ ਫੈਸਲਾ ਲਿਆ ਹੈ | ਜਿਸ ਵਿਚ ਤਨਖ਼ਾਹ ਨੂੰ ਗੁਣਾਂ ਕਰਨ ਦੇ 2 ਫੈਕਟਰ ਦਸੇ ਹਨ ਇਕ ਹੈ 2.25 ਅਤੇ ਦੂਜਾ ਹੈ 2.59 ਜੋ ਕੇ ਸਾਰੇ ਮੁਲਾਜਮਾ ਤੇ ਲਾਗੂ ਹੋਵੇਗਾ | ਪਰ ਜਦੋ ਸੈਲਰੀ (salary) ਦੀਆਂ ਗਣਨਾਵਾਂ (calculations ) ਕੀਤੀਆਂ ਜਾਂਦੀਆਂ ਹਨ ਤਾਂ ਇਹਨਾਂ  ਫੈਕਟਰ ਨਾਲ ਮੁਲਾਜਮਾਂ ਦੀਆਂ ਤਨਖਾਹਾ ਵਿੱਚ  ਕੋਈ ਵਾਧਾ ਨਹੀਂ ਹੋ ਰਿਹਾ ਜਾਂ ਬਹੁਤ ਹੀ ਘਟ ਵਾਧਾ ਹੋ ਰਿਹਾ ਹੈ |ਬਹੁਤ ਸਾਰੇ ਮੁਲਾਜਮ ਜਿਹਨਾਂ ਨੂੰ ਤਨਖ਼ਾਹ ਦੀ ਗਣਨਾ ਕਰਨੀ ਨਹੀਂ ਆਉਂਦੀ ਓਹਨਾ ਲਯੀ ਤਨਖ਼ਾਹ ਕੈਲਕੁਲੇਟਰ (salary calculator )ਬਣਾਇਆ ਗਿਆ  ਹੈ ਜਿਸ ਨਾਲ ਤੁੱਸੀ ਬਹੁਤ ਹੀ ਆਸਾਨੀ ਨਾਲ ਆਪਣੀ ਤਨਖਾਹ ਦਾ ਅੰਦਾਜ਼ਾ ਲੈ ਸਕਦੇ ਹੋ ਕੇ ਤੁਹਾਡੀ ਤਨਖ਼ਾਹਾਂ ਵਿਚ ਕਿੰਨਾ ਵਾਧਾ ਹੋਣਾ ਹੈ | Punjab 6th Pay Commission Salary Pay Scale Calculation With 2.25 Factor

Punjab 6th Pay Commission Salary Pay Scale Calculation With 2.25 Factor

Basic Pay ( Band Pay + Grade Pay)Dearness Allowance (%)Home Rent Allowance (%)Rural Area Allowance (%)Medical AllowanceMobile AllowanceOther AllowanceCalculateResetNew Basic PayDearness AllowanceHome Rent AllowanceRural Area AllowanceMedical AllowanceMobile AllowanceOther AllowanceNet Gross Salary

Punjab 6th pay commission salary calculator with multiplying  factor 2.59 

Punjab 6th pay commission salary calculator with multiplying factor   2.72 Demanded by Employees union

ਛੇਵੇਂ ਪੈ ਕਮਿਸ਼ਨ ਦੀਆਂ ਸਿਫਾਰਸ਼ ਦਾ ਲਾਭ Some Major Benefits of Punjab 6th Pay commission  

ਇਸ ਲਾਗੂ ਕਰਨ ਨਾਲ ਪਿਛਲੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲੋਂ ਤਨਖਾਹਾਂ ( salaries ) ਅਤੇ ਪੈਨਸ਼ਨਾਂ (pensions ) ਵਿਚ 2.59 ਗੁਣਾ ਵਾਧਾ ਹੋਵੇਗਾ, ਜਿਸ ਦੀ ਸਾਲਾਨਾ ਵਾਧਾ ਦਰ ਤਿੰਨ ਪ੍ਰਤੀਸ਼ਤ ਹੈ, ਨਤੀਜੇ ਵਜੋਂ ਸਾਰੇ ਮੌਜੂਦਾ ਕਰਮਚਾਰੀਆਂ ਦੀ ਤਨਖਾਹ ਸਕੇਲ ਗੁਆਂਡੀ  ਰਾਜ ਹਰਿਆਣਾ ਨਾਲੋਂ ਵੱਧ ਰਹਿੰਦੀ ਹੈ।

ਫੈਸਲੇ ਦੇ ਨਤੀਜੇ ਵਜੋਂ, ਇੱਕ ਸਰਕਾਰੀ ਕਰਮਚਾਰੀ ਲਈ ਘੱਟੋ ਘੱਟ ਤਨਖਾਹ 6,950 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਕੇ 18,000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ.

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਘੱਟੋ ਘੱਟ ਪੈਨਸ਼ਨ 3,500 ਰੁਪਏ ਤੋਂ ਵਧਾ ਕੇ 9,000 ਰੁਪਏ ਪ੍ਰਤੀ ਮਹੀਨਾ ਹੋਵੇਗੀ, ਅਤੇ ਘੱਟੋ-ਘੱਟ ਪਰਿਵਾਰਕ ਪੈਨਸ਼ਨ ਵੀ ਸੋਧੇ ਹੋਏ ਢਾਂਚੇ ਤਹਿਤ ਵਧ ਕੇ 9,000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ|

ਨਵੇਂ ਢਾਂਚੇ ਤਹਿਤ ਇੱਕ ਤਲਾਕਸ਼ੁਦਾ ( divorcee ) ਜਾਂ ਵਿਧਵਾ (widow) ਧੀ ਪਰਿਵਾਰਕ ਪੈਨਸ਼ਨ ਲਈ ਯੋਗ ਹੋਵੇਗੀ,.

ਸਰਕਾਰ ਨੇ 1 ਜੁਲਾਈ 2021 ਤੋਂ ਪੈਨਸ਼ਨ ਦੀ ਤਬਦੀਲੀ ਨੂੰ 40 ਪ੍ਰਤੀਸ਼ਤ ਕਰਨ ਦੀ ਬਹਾਲੀ ਨੂੰ ਵੀ ਸਵੀਕਾਰ ਕਰ ਲਿਆ ਹੈ।

ਡੈਥ-ਕਮ-ਰਿਟਾਇਰਮੈਂਟ ਗ੍ਰੈਚੁਟੀ (ਡੀਸੀਆਰਜੀ) ( death cum gratuity ) ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਤੇ EX ਗ੍ਰੇਸ਼ੀਆ ਦੀਆਂ ਮੌਜੂਦਾ ਦਰਾਂ ਦੁੱਗਣੀ ਕਰ ਦਿੱਤੀਆਂ ਗਈਆਂ ਹਨ.

1 ਜਨਵਰੀ, 2016 ਤੋਂ 30 ਜੂਨ, 2021 ਤੱਕ ਦੇ ਕੁੱਲ ਬਕਾਏ ਦੀ ਸੰਭਾਵਤ ਮਾਤਰਾ ਤਕਰੀਬਨ 13,800 ਕਰੋੜ ਰੁਪਏ ਹੈ।

ਪੰਜਾਬ ਸਰਕਾਰ ਦੇ ਕਰਮਚਾਰੀ 2017 ਤੋਂ ਪਹਿਲਾਂ ਹੀ ਪੰਜ ਫ਼ੀਸਦੀ ਅੰਤਰਿਮ ਵਾਧਾ ਲੈ ਰਹੇ ਹਨ।

Leave a Reply

Your email address will not be published.