Punjab Budget 2023: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਨਵੀਂ ਸਕੀਮ ਪੇਸ਼ ਕੀਤੀ ਹੈ ਜਿਸ ਦਾ ਨਾਂਅ ਬਿੱਲ ਲਿਆਓ ਇਨਾਮ ਪਾਓ ਰੱਖਿਆ ਗਿਆ ਹੈ।
ਇਸ ਸਕੀਮ ਤਹਿਤ ਗਾਹਕ ਆਪਣੇ ਸਮਾਨ ਦਾ ਬਿੱਲ ਕਰ ਵਿਭਾਗ ਕੋਲ ਜਮਾਂ ਕਰਵਾਏਗਾ ਜਿਸ ਤੋਂ ਬਾਅਦ ਮਹੀਨਾਵਾਰ ਡਰਾਅ ਕੱਢਿਆ ਜਾਵੇਗਾ ਜਿਸ ਤੋਂ ਬਾਅਦ ਗਾਹਕਾਂ ਨੂੰ ਇਨਾਮ ਵੀ ਦਿੱਤਾ ਜਾਣਗੇ।