ਪੰਜਾਬ ਮੰਤਰੀ ਮੰਡਲ ਵਿੱਚ ਵਿਭਾਗਾਂ ਵਿੱਚ ਫੇਰਬਦਲ ਕੀਤਾ ਗਿਆ ਹੈ। ਮੰਤਰੀ ਅਮਨ ਅਰੋੜਾ ਦਾ ਕੱਦ ਛੋਟਾ ਕਰ ਦਿੱਤਾ ਗਿਆ ਹੈ। ਅਰੋੜਾ ਤੋਂ ਦੋ ਵੱਡੇ ਪੋਰਟਫੋਲੀਓ ਖੋਹ ਲਏ ਗਏ ਹਨ। ਅਰੋੜਾ ਤੋਂ ਸ਼ਹਿਰੀ ਮਕਾਨ ਉਸਾਰੀ ਅਤੇ ਲੋਕ ਸੰਪਰਕ ਵਿਭਾਗ ਲਿਆ ਗਿਆ ਹੈ। ਚੇਤਨ ਜੋੜਾਮਾਜਰਾ ਨੂੰ ਪੀ.ਆਰ. ਵਿਭਾਗ ਮਿਲਿਆ ਹੈ। ਜਦੋਂ ਕਿ ਅਰਬਨ ਹਾਊਸਿੰਗ ਮੁੱਖ ਮੰਤਰੀ