Punjab News : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਅੱਠਵੀਂ ਦਾ ਨਤੀਜਾ , ਲੜਕੀਆਂ ਨੇ ਬਾਜ਼ੀ ਮਾਰੀ


Punjab News : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2:30 ਵਜੇ ਅੱਠਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ। ਨਤੀਜੇ ’ਚ ਲੜਕੀਆਂ ਨੇ ਬਾਜ਼ੀ ਮਾਰੀ। ਪਹਿਲੇ ਤਿੰਨ ਸਥਾਨ ਲੜਕੀਆਂ ਨੂੰ ਹੀ ਮਿਲੇ। ਮਾਨਸਾ ਦੀ ਲਵਪ੍ਰੀਤ ਕੌਰ ਅੱਵਲ ਰਹੀ। ਦੂਜੇ ਸਥਾਨ ’ਤੇ ਵੀ ਮਾਨਸਾ ਦੀ ਗੁਰਅੰਕਿਤ ਕੌਰ ਤੇ ਤੀਜੇ ਸਥਾਨ ’ਤੇ ਲੁਧਿਆਣਾ ਦੀ ਸਰਮਪ੍ਰੀਤ ਕੌਰ ਰਹੀ।Source link

Leave a Comment