
ਹਰ ਸਕੂਲ, ਕਾਲਜ ਵਿਚ ਲਾਇਬਰੇਰੀ ਜ਼ਰੂਰ ਹੁੰਦੀ ਹੈ । ਕਿਧਰੇ ਛੋਟੀ ਕਿਧਰੇ ਵੱਡੀ । ਕਿਤਾਬਾਂ ਨਾਲ ਭਰੀ ਹੋਈ ਲਾਇਬਰੇਰੀ, ਕਿਸੇ ਵੀ ਸਕੂਲ ਜਾਂ ਕਾਲਜ ਦੀ ਜਾਇਦਾਦ ਹੁੰਦੀ ਹੈ।
ਸਾਡੇ ਸਕੂਲ ਵਿਚ ਇਕ ਸ਼ਾਨਦਾਰ ਲਾਇਬਰੇਰੀ ਹੈ । ਸਕੂਲ ਦੀ ਦੂਸਰੀ ਮੰਜ਼ਿਲ ਤੇ ਇਹ ਇਕ ਵੱਡੇ ਹਾਲ ਵਿਚ ਸਥਿਤ ਹੈ । ਲਾਇਬਰੇਰੀ ਦੇ ਬਾਹਰ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਨਵੀਆਂ ਛਪੀਆਂ ਤੇ ਨਵੀਆਂ ਆਈਆਂ ਕਿਤਾਬਾਂ ਦੇ ਨਾਮ ਲਿਖੇ ਹੁੰਦੇ ਹਨ । ਉਨ੍ਹਾਂ ਦਾ ਟਾਈਟਲ ਸਫ਼ਾ ਵੀ ਉਥੇ ਸਜਾਇਆ ਹੁੰਦਾ ਹੈ। E-ਲਾਇਬਰੇਰੀ ਦੇ ਅੰਦਰ ਵੜਦੇ ਹੀ ਇਕ ਪਾਸੇ ਪਏ ਕੈਟਾਲਾਗ ਦੇ ਦਰਸ਼ਨ ਹੁੰਦੇ ਹਨ । ਹਰ ਇਕ ਲੇਖਕ ਦੀਆਂ ਕਿਤਾਬਾਂ ਦੇ ਨਾਮ ਤੇ ਨੰਬਰ ਅਲੱਗ-ਅਲੱਗ ਕਾਰਡਾਂ ਵਿਚ ਲਿਖੇ ਹੁੰਦੇ ਹਨ । ਵਿਦਿਆਰਥੀਆਂ ਨੂੰ ਕਿਤਾਬਾਂ ਲੱਭਣ ਵਿਚ ਬਹੁਤ ਅਸਾਨੀ ਹੋ ਸਕਦੀ ਹੈ ।
ਸਾਡੇ ਸਕੂਲ ਦੀ ਲਾਇਬਰੇਰੀ ਵਿਚ ਲਗਭਗ 50 ਸ਼ੀਸ਼ੇ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਹਨ । ਚਾਰ-ਚਾਰ ਜਾਂ ਪੰਜ-ਪੰਜ ਅਲਮਾਰੀਆਂ ਵਿਚ ਅਲੱਗ-ਅਲੱਗ ਵਿਸ਼ਿਆਂ ਤੇ ਕਿਤਾਬਾਂ ਪਈਆਂ ਹਨ । ਸਭ ਮਿਲ ਕੇ ਲਗਭਗ 20,000 ਕਿਤਾਬਾਂ ਹਨ ।
ਲਾਇਬਰੇਰੀ ਦੇ ਹਾਲ ਵਿਚ ਲਗਭਗ 20 ਵੱਡੇ-ਵੱਡੇ ਮੇਜ਼ ਹਨ ਤੇ ਹਰ ਮੇਜ਼ ਨਾਲ 10 ਕਰਸੀਆਂ ਹਨ । ਇਉਂ 200 ਵਿਦਿਆਰਥੀ ਇਕੋ ਸਮੇਂ ਬੈਠ ਕੇ ਇਥੇ ਪੜ੍ਹ ਸਕਦੇ ਹਨ | ਹਰ ਮਹੀਨੇ ਘੱਟੋ-ਘੱਟ 20-25 ਮੈਗਜ਼ੀਨ ਸਕੂਲ ਦੀ ਲਾਇਬਰੇਰੀ ਵਿਚ ਪਹੁੰਚਦੇ ਹਨ । ਇਉਂ ਹਰ ਪ੍ਰਕਾਰ ਦਾ ਤਾਜ਼ਾ ਗਿਆਨ ਵਿਦਿਆਰਥੀ ਪ੍ਰਾਪਤ ਕਰ ਸਕਦੇ ਹਨ ।
ਵਿਦਿਆਰਥੀ ਆਪਣੇ ਲਾਇਬਰੇਰੀ-ਪੀਰਿਅਡ ਵਿਚ ਕਿਤਾਬਾਂ ਵੀ ਕਢਵਾ ਸਕਦੇ ਹਨ । ਇਕ ਬੱਚਾ ਇਕ ਕਿਤਾਬ ਇਕ ਹਫਤੇ ਲਈ ਕਢਵਾ ਸਕਦਾ ਹੈ । ਕਿਤਾਬ ਸਮੇਂ ਸਿਰ ਨਾ ਮੋੜਨ ਦੀ ਹਾਲਤ ਵਿਚ 50 ਪੈਸੇ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਦੇਣਾ ਪੈਂਦਾ ਹੈ ।
ਸਾਡੇ ਅਧਿਆਪਕ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ ਕਿ ਅਸੀਂ ਲਾਇਬਰੇਰੀ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ । ਲਾਇਬਰੇਰੀ ਦੇ ਇੰਚਾਰਜ ਸਾਡੀ ਕਿਤਾਬਾਂ ਕਢਵਾਉਣ ਵਿਚ ਬਹੁਤ ਮਦਦ ਕਰਦੇ ਹਨ ।
ਕਿਤਾਬਾਂ ਗਿਆਨ ਦਾ ਭੰਡਾਰ ਹਨ | ਅਸੀਂ ਇਨ੍ਹਾਂ ਦੀ ਮਦਦ ਨਾਲ ਦੁਨੀਆਂ ਦੇ ਹਰ ਪੱਖ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ । ਹਰ ਇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਇਸ ਵਡਮੁੱਲੇ ਧਨ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਏ।
ਹੋਰ ਪੰਜਾਬੀ ਨਿਬੰਧ
- Sade School di Library essay in Punjabi | ਸਾਡੇ ਸਕੂਲ ਦੀ ਲਾਇਬਰੇਰੀ ਪੰਜਾਬੀ ਲੇਖ ਰਚਨਾ
- Sade School di Library essay in Punjabi | ਸਾਡੇ ਸਕੂਲ ਦੀ ਲਾਇਬਰੇਰੀ ਪੰਜਾਬੀ ਲੇਖ ਰਚਨਾ
- Basant Ritu essay in Punjabi | ਬਸੰਤ ਰੁੱਤ ਪੰਜਾਬੀ ਲੇਖ ਰਚਨਾ
- Savere di Sair essay in Punjabi | ਸਵੇਰ ਦੀ ਸੈਰ ਪੰਜਾਬੀ ਲੇਖ ਰਚਨਾ
- Desh Piyar essay in Punjabi | ਦੇਸ਼ ਪਿਆਰ ਪੰਜਾਬੀ ਲੇਖ ਰਚਨਾ
- Mera Man Pasand Adhiyapak essay in Punjabi | ਮੇਰਾ ਮਨ-ਭਾਉਂਦਾ ਅਧਿਆਪਕ ਪੰਜਾਬੀ ਲੇਖ ਰਚਨਾ
- Mera Mitra essay in Punjabi | ਮੇਰਾ ਮਿੱਤਰ ਪੰਜਾਬੀ ਲੇਖ ਰਚਨਾ
- Vigyan diya Kadan essay in Punjabi | ਵਿਗਿਆਨ ਦੀਆਂ ਕਾਢਾਂਪੰਜਾਬੀ ਲੇਖ ਰਚਨਾ
- Ankho Dekhi Rail Durghatna essay in Punjabi | ਅੱਖੀਂ ਡਿੱਠੀ ਰੇਲ ਦੁਰਘਟਨਾ ਪੰਜਾਬੀ ਲੇਖ ਰਚਨਾ
- Baisakhi da Aankho Dekha Mela essay in Punjabi | ਵਿਸਾਖੀ ਦਾ ਅੱਖੀਂ ਡਿੱਠਾ ਮੇਲਾ ਪੰਜਾਬੀ ਲੇਖ ਰਚਨਾ
- School Da Salana Samagam essay in Punjabi | ਸਕੂਲ ਦਾ ਸਾਲਾਨਾ ਸਮਾਗਮ ਪੰਜਾਬੀ ਲੇਖ ਰਚਨਾ
- Jawahar Lal Nehru essay in Punjabi | ਜਵਾਹਰ ਲਾਲ ਨਹਿਰੂ ਪੰਜਾਬੀ ਲੇਖ ਰਚਨਾ
- Shaheed Bhagat Singh essay in Punjabi | ਅਮਰ ਸ਼ਹੀਦ ਭਗਤ ਸਿੰਘ ਪੰਜਾਬੀ ਲੇਖ ਰਚਨਾ
- Guru Gobind Singh Ji essay in Punjabi | ਗੁਰੂ ਗੋਬਿੰਦ ਸਿੰਘ ਜੀ ਪੰਜਾਬੀ ਲੇਖ ਰਚਨਾ
- Bhagwan Shri Krishan Ji essay in Punjabi | ਭਗਵਾਨ ਸ੍ਰੀ ਕ੍ਰਿਸ਼ਨ ਜੀ ਪੰਜਾਬੀ ਲੇਖ ਰਚਨਾ
- Shor Pradushan essay in Punjabi | ਸ਼ੋਰ ਪ੍ਰਦੂਸ਼ਣ ਪੰਜਾਬੀ ਲੇਖ ਰਚਨਾ
- Punjabi Nojavana wich videsh jan de lalak essay in Punjabi | ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ ਪੰਜਾਬੀ ਲੇਖ ਰਚਨਾ
- Global Warming essay in Punjabi | ਗਲੋਬਲ ਵਾਰਮਿੰਗ ਪੰਜਾਬੀ ਲੇਖ ਰਚਨਾ
- Prikhyava wich Nakal di Samasiya essay in Punjabi | ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ ਪੰਜਾਬੀ ਲੇਖ ਰਚਨਾ
- Aurata wich Asurakhya di Bhavana essay in Punjabi | ਔਰਤਾ ਵਿਚ ਅਸੁਰੱਖਿਆ ਦੀ ਭਾਵਨਾ ਪੰਜਾਬੀ ਲੇਖ ਰਚਨਾ
- Mobile Phone essay in Punjabi | ਮੋਬਾਈਲ ਫੋਨ ਪੰਜਾਬੀ ਲੇਖ ਰਚਨਾ
- Pradushan di Samasya essay in Punjabi | ਪ੍ਰਦੂਸ਼ਣ ਦੀ ਸਮਸਿਆ ਪੰਜਾਬੀ ਲੇਖ ਰਚਨਾ
- Internet essay in Punjabi |ਇੰਟਰਨੈੱਟ ਪੰਜਾਬੀ ਲੇਖ ਰਚਨਾ
- Sanchar de Sadhana di Bhumika essay in Punjabi | ਸੰਚਾਰ ਦੇ ਸਾਧਨਾਂ ਦੀ ਭੂਮਿਕਾ ਪੰਜਾਬੀ ਲੇਖ ਰਚਨਾ
- Anpadta di Samasya essay in Punjabi | ਅਨਪੜ੍ਹਤਾ ਦੀ ਸਮੱਸਿਆ ਪੰਜਾਬੀ ਲੇਖ ਰਚਨਾ
- Je me Principal Hova essay in Punjabi | ਜੇ ਮੈਂ ਪ੍ਰਿੰਸੀਪਲ ਹੋਵਾਂ ਪੰਜਾਬੀ ਲੇਖ ਰਚਨਾ
- Vidyarthi ate Rajniti essay in Punjabi | ਵਿਦਿਆਰਥੀ ਅਤੇ ਰਾਜਨੀਤੀ ਪੰਜਾਬੀ ਲੇਖ ਰਚਨਾ
- Cable TV labh te haniya essay in Punjabi | ਕੇਬਲ ਟੀ ਵੀ ਵਰ ਜਾਂ ਸਰਾਪ ਪੰਜਾਬੀ ਲੇਖ ਰਚਨਾ
- Vidyarthi te nashe essay in Punjabi | ਵਿਦਿਆਰਥੀ ਤੇ ਨਸ਼ੇ ਪੰਜਾਬੀ ਲੇਖ ਰਚਨਾ
- Computer da Yug essay in Punjabi | ਕੰਪਿਉਟਰ ਦਾ ਯੁਗ ਪੰਜਾਬੀ ਲੇਖ ਰਚਨਾ
- Dahej Pratha essay in Punjabi | ਦਾਜ ਪ੍ਰਥਾ ਪੰਜਾਬੀ ਲੇਖ ਰਚਨਾ
- Samaj Kaliyan wich Yuvakan da hisa essay in Punjabi | ਸਮਾਜ ਕਲਿਆਣ ਵਿਚ ਯੁਵਕਾਂ ਦਾ ਹਿੱਸਾ ਪੰਜਾਬੀ ਲੇਖ ਰਚਨਾ
- Mitrata | Friendship essay in Punjabi | ਮਿੱਤਰਤਾ ਪੰਜਾਬੀ ਲੇਖ ਰਚਨਾ
- Sadi Prikhya Pranali essay in Punjabi | ਸਾਡੀ ਪ੍ਰੀਖਿਆ-ਪ੍ਰਣਾਲੀ ਪੰਜਾਬੀ ਲੇਖ ਰਚਨਾ
- Library de Labh essay in Punjabi | ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ ਪੰਜਾਬੀ ਲੇਖ ਰਚਨਾ
- Mahingai essay in Punjabi | ਮਹਿੰਗਾਈ ਪੰਜਾਬੀ ਲੇਖ ਰਚਨਾ
- Berozgari (unemployment ) essay in Punjabi | ਬੇਰੁਜ਼ਗਾਰੀ ਪੰਜਾਬੀ ਲੇਖ ਰਚਨਾ
- Television de Labh te haniya essay in Punjabi | ਟੈਲੀਵੀਯਨ ਦੇ ਲਾਭ-ਹਾਨੀਆਂ ਪੰਜਾਬੀ ਲੇਖ ਰਚਨਾ
- Bharat wich wad rahi aabadi essay in Punjabi | Jansankhya Visfot | ਭਾਰਤ ਵਿਚ ਵਧ ਰਹੀ ਅਬਾਦੀਪੰਜਾਬੀ ਲੇਖ ਰਚਨਾ
- Nanak Dukhiya Sabhu Sansar essay in Punjabi | ਨਾਨਕ ਦੁਖੀਆ ਸਭੁ ਸੰਸਾਰ ਪੰਜਾਬੀ ਲੇਖ ਰਚਨਾ
- Akhbar de Labh te Haniya essay in Punjabi | ਅਖ਼ਬਾਰ ਦੇ ਲਾਭ ਤੇ ਹਾਨੀਆਂ
- Vigyan diya kadha essay in Punjabi | ਵਿਗਿਆਨ ਦੀਆਂ ਕਾਢਾਂ
- Basant Rut essay in Punjabi | ਬਸੰਤ ਰੁੱਤ
- Rashtriya Ekta essay in Punjabi | ਰਾਸ਼ਟਰੀ ਏਕਤਾ
- Desh Pyar essay in Punjabi | ਦੇਸ਼-ਪਿਆਰ
- Hatha Bajh karariya, Bairi hoye na Meet essay in Punjabi | ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ
- Samay di Kadar essay in Punjabi | Value of time | ਸਮੇਂ ਦੀ ਕਦਰ
- Fashion essay in Punjabi | ਫ਼ੈਸ਼ਨ
- Vidyarthi ate Anushasan essay In Punjabi ਵਿਦਿਆਰਥੀ ਅਤੇ ਅਨੁਸ਼ਾਸਨ
- Mani Jite Jag Jitu essay IN Punjabi ਮਨਿ ਜੀਤੈ ਜਗੁ ਜੀਤੁ
- Sachahu Ure sabhu ko Upari sachu aachar ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ
- Mithat nivi Nanaka Gun Changiayiya Tatu ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
- ਪੜਾਈ ਵਿਚ ਖੇਡਾਂ ਦੀ ਥਾਂ Padhai wich kheda di tha essay
- ਜਨਮ ਅਸ਼ਟਮੀ ਨਿਬੰਧ | Janmashtami essay in Punjabi
- ਸਾਡੇ ਤਿਉਹਾਰ ਨਿਬੰਧ ਪੰਜਾਬੀ ਵਿੱਚ | Sade Tiyuhar Lekh in Punjabi
- ਸੁਤੰਤਰਤਾ ਦਿਵਸ ਲੇਖ ਪੰਜਾਬੀ ਵਿਚ ||INDEPENDENCE DAY ESSAY IN PUNJABI|| independence day speech in punjabi || 75th independence day essay in Punjabi||76th independence day speech in Punjabi
- Shaheed Udham Singh ESSAY BIOGRAPHY IN PUNJABI | ਸ਼ਹੀਦ ਊਧਮ ਸਿੰਘ ਲੇਖ ਜੀਵਨੀ ਪੰਜਾਬੀ ਵਿਚ | ਸ਼ਹੀਦ ਊਧਮ ਸਿੰਘ ਲੇਖ
- Mahatma Gandhi essay | Mahatma Gandhi essay in Punjabi | ਮਹਾਤਮਾ ਗਾਂਧੀ ਤੇ ਲੇਖ |
- Corruption essay in India in Punjabi | Bhrastachar par Nibandh|corruption essay in Punjabi language
- ਸ੍ਰੀ ਗੁਰੂ ਤੇਗ ਬਹਾਦਰ ਜੀ ਨਿਬੰਧ | Shri Guru Teg Bahadur Ji essay in Punjabi
- ਸ਼੍ਰੀ ਗੁਰੂ ਨਾਨਕ ਦੇਵ ਜੀ ਜੀਵਨੀ / ਨਿਬੰਧ | Shri Guru Nanak Dev Ji Jiveni | Shri Guru Nanak Dev Ji essay in Punjabi pdf
- ਪ੍ਰਦੂਸ਼ਣ ਲੇਖ | ਪ੍ਰਦੂਸ਼ਣ ਦੇ ਪ੍ਰਕਾਰ, ਪ੍ਰਭਾਵ ਅਤੇ ਪ੍ਰਭਾਵ | Essay on Pollution in Punjabi | Types, Causes & Impacts Of Pollution in Punjabi| Pardushan te lekh
- WORLD YOGA DAY ESSAY IN PUNJABI || ਵਿਸ਼ਵ ਯੋਗਾ ਦਿਵਸ ਲੇਖ ਪੰਜਾਬੀ ||