SCHOOL DI TEAM DA MATCH WEKHN LYI ARJI ||ਸਕੂਲ ਦੀ ਟੀਮ ਦਾ ਮੈਚ ਵੇਖਣ ਲਯੀ ਬਿਨੇ ਪੱਤਰ
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
_ _ _ _ _ _ _ _ _ _|
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ 9 ਵਜੇ ਪਹਿਲੇ ਪੀਰੀਅਡ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹਾਈ ਸਕੂਲ ਅੰਮ੍ਰਿਤਸਰ ਦੀ ਗਰਾਊਂਡ ਵਿੱਚ ਸਾਡੇ ਸਕੂਲ ਤੇ ਖਾਲਸਾ ਪਬਲਿਕ ਸਕੂਲ ਦੀਆਂ ਟੀਮਾਂ ਦੇ ਵਿਚਕਾਰ ਫ਼ੁਟਬਾਲ ਦਾ ਮੈਚ ਹੋ ਰਿਹਾ ਹੈ। ਸਾਡੀ ਸਾਰੀ ਜਮਾਤ ਇਸ ਮੈਚ ਨੂੰ ਵੇਖਣਾ ਚਾਹੁੰਦੀ ਹੈ। ਇਸ ਮੈਚ ਵਿੱਚ ਸਾਡੀ ਜਮਾਤ ਦੇ ਚਾਰ ਖਿਡਾਰੀ ਵੀ ਖੇਡ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਐਸੀ ਮੈਚ ਵੇਖਣ ਦਾ ਅਨੰਦ ਵੀ ਮਾਣੀਏ ਅਤੇ ਆਪਣੇ ਸਾਥੀਆਂ ਦਾ ਹੌਸਲਾ ਵੀ ਵਧਾਈਏ। ਜੇ ਤੁਸੀਂ ਸਾਡੀ ਸਾਡੀ ਜਮਾਤ ਨੂੰ ਇਹ ਮੇਜ਼ ਦੇਖਣ ਦੀ ਆਗਿਆ ਦੇ | ਦਿਓ ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ|
ਆਪ ਜੀ ਦਾ ਆਗਿਆਕਾਰੀ|
ਨਾਂ :–_________________
ਜਮਾਤ :-___________________
ਮਿਤੀ :–____________________