SICK LEAVE APPLICATION IN PUNJABI|| ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ |ਬਿਮਾਰੀ ਦੀ ਅਰਜੀ| School de Principal nu Bimari di Chutti lain vaste Arji || Bimari ki arji Punjabi |application for sick leave in Punjabi

 SICK LEAVE APPLICATION IN PUNJABI|| ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ |ਬਿਮਾਰੀ ਦੀ ਅਰਜੀ| School de Principal nu Bimari di Chutti lain vaste Arji || Bimari ki arji Punjabi |application for sick leave in Punjabi

ਬਿਮਾਰੀ ਦੀ ਛੁੱਟੀ ਲਈ ਅਰਜੀ

ਹੇਠਾਂ ਲਿਖੀ ਹੋਈ ਅਰਜੀ ਨੂੰ ਤੁਸੀ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਲਿਖ ਕੇ ਛੁੱਟੀ ਲੈ ਸਕਦੇ ਹੋ |

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ |

ਸ੍ਰੀਮਾਨ ਜੀ,

                    ਬੇਨਤੀ ਇਹ ਹੈ ਕਿ ਮੈਨੂੰ  ਕੱਲ੍ਹ ਸਕੂਲੋਂ ਜਾਂਦਿਆਂ ਹੀ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ, ਜੋ ਅਜੇ ਤਕ ਨਹੀਂ ਉਤਰਿਆ । ਡਾਕਟਰ ਨੇ ਆਰਾਮ ਕਰਨ ਵਾਸਤੇ ਕਿਹਾ ਹੈ । ਇਸ ਲਈ ਕਿਰਪਾ ਕਰਕੇ ਮੈਨੂੰ ਦੋ ਦਿਨ  ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਅਤਿ  ਧੰਨਵਾਦੀ ਹੋਵਾਗਾ |

                                                                                           ਆਪ ਜੀ ਦਾ ਆਗਿਆਕਾਰੀ|

                                                                                          ਨਾਂ :–______

                                                                                          ਜਮਾਤ :-_______

                                                                                          ਮਿਤੀ :–________

Sick Leave in Punjabi | Bimari di arji

Leave a Comment