SICK LEAVE APPLICATION IN PUNJABI|| ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ |ਬਿਮਾਰੀ ਦੀ ਅਰਜੀ| School de Principal nu Bimari di Chutti lain vaste Arji || Bimari ki arji Punjabi |application for sick leave in Punjabi
ਬਿਮਾਰੀ ਦੀ ਛੁੱਟੀ ਲਈ ਅਰਜੀ
ਹੇਠਾਂ ਲਿਖੀ ਹੋਈ ਅਰਜੀ ਨੂੰ ਤੁਸੀ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਲਿਖ ਕੇ ਛੁੱਟੀ ਲੈ ਸਕਦੇ ਹੋ |
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
_ _ _ _ _ _ _ _ _ |
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਨੂੰ ਕੱਲ੍ਹ ਸਕੂਲੋਂ ਜਾਂਦਿਆਂ ਹੀ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ, ਜੋ ਅਜੇ ਤਕ ਨਹੀਂ ਉਤਰਿਆ । ਡਾਕਟਰ ਨੇ ਆਰਾਮ ਕਰਨ ਵਾਸਤੇ ਕਿਹਾ ਹੈ । ਇਸ ਲਈ ਕਿਰਪਾ ਕਰਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਅਤਿ ਧੰਨਵਾਦੀ ਹੋਵਾਗਾ |
ਆਪ ਜੀ ਦਾ ਆਗਿਆਕਾਰੀ|
ਨਾਂ :–______
ਜਮਾਤ :-_______
ਮਿਤੀ :–________