
Mission 2024: ਮੁੜ ਦੇਖਣ ਨੂੰ ਮਿਲੇਗਾ ‘ਨਹੁੰ-ਮਾਸ’ ਦਾ ਰਿਸ਼ਤਾ ? ਜੇ ਜਲੰਧਰ ਵਿੱਚ ਹੁੰਦੇ ਇਕੱਠੇ ਤਾਂ…!
Punjab News: ਕੀ ਪੰਜਾਬ ‘ਚ ਮੁੜ ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ?, ਇਹ ਸਵਾਲ ਸੂਬੇ ਦੀ ਸਿਆਸਤ ‘ਚ ਫਿਰ ਤੋਂ ਤੇਜ਼ੀ ਨਾਲ ਉੱਠ ਰਿਹਾ ਹੈ। ਇਸ ਦਾ ਕਾਰਨ ਜਲੰਧਰ ਲੋਕ ਸਭਾ ਉਪ ਚੋਣ ‘ਚ ਦੋਵਾਂ ਪਾਰਟੀਆਂ ਦੀ ਹਾਰ ਹੈ। ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ। ਭਾਜਪਾ ਇਕੱਲੀ ਮੈਦਾਨ ਵਿਚ ਸੀ। ਦੋਵਾਂ ਪਾਰਟੀਆਂ ਦੀਆਂ…