ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ਦੇ ਅਧਿਆਪਕ ,ਵਿਦਿਆਰਥੀਆਂ ਅਤੇ ਓਹਨਾ ਦੇ ਮਾਂ – ਪਿਓ ਲਈ ਜਾਰੀ ਕੀਤੀਆਂ ਹਦਾਇਤਾਂ |

ਪੰਜਾਬ ਸਰਕਾਰ ਨੇ ਇਕ ਪੱਤਰ ਜਾਰੀ ਕਰਕੇ ਅਧਿਆਪਕਾ ਅਤੇ ਬੱਚਿਆਂ ਲਈ ਇਕ ਵੱਖਰਾ ਫ਼ਰਮਾਨ ਜਾਰੀ ਕੀਤਾ ਹੈ | ਜਿਸ ਅਨੁਸਾਰ ਹਰ ਸਕੂਲ ਅਤੇ ਹਰ ਵਿਦਿਆਰਥੀ ਦੇ ਘਰ ਵਿੱਚ 15 ਅਗਸਤ ਵਾਲੇ ਦਿਨ ਤਿਰੰਗਾ ਝੰਡਾ ਲਹਿਰਾਉਣ ਲਈ ਕਿਹਾ ਗਿਆ ਹੈ | ਇਸ ਸੰਬੰਧੀ ਪੱਤਰ ਹੇਠਾਂ ਦਿੱਤਾ ਹੈ | ਡਾਊਨਲੋਡ ਪੱਤਰ :- http://download.ssapunjab.org/sub/instructions/2022/July/RegardingHarGharTiranga27_07_2022.pdf

Read More