CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ; ਜਲਦੀ ਕੀਤੀ ਜਾਵੇਗੀ 6000 ਆਂਗਣਵਾੜੀ ਵਰਕਰਾਂ ਦੀ ਭਰਤੀ

ਰੱਖੜ ਪੁੰਨਿਆ ਤੇ ਅੱਜ ਬਾਬਾ ਬਕਾਲਾ ਵਿਖੇ ਸੂਬਾਈ ਪ੍ਰੋਗਰਾਮ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ। ਮਾਨ ਨੇ ਜਿਥੇ ਆਪਣੇ ਸੰਬੋਧਨ ਦੇ ਦੌਰਾਨ ਤਤਕਾਲੀ ਸਰਕਾਰਾਂ ਤੇ ਹਮਲੇ ਬੋਲੇ, ਉਥੇ ਹੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਇਸ ਦੇ ਨਾਲ ਹੀ ਸੀਐਮ ਮਾਨ ਨੇ ਐਲਾਨ ਕੀਤਾ ਕਿ, ਬਹੁਤ ਜਲਦ ਪੰਜਾਬ ਦੇ ਅੰਦਰ 6000 ਆਂਗਣਵਾੜੀ ਵਰਕਰਾਂ ਦੀ…

Read More