Child care leave rules ,applcation, letters, Performa pdf | ਚਾਈਲਡ ਕੇਅਰ ਲਿਵ ਦੇ ਨਿਯਮ ,ਪੱਤਰ ਅਤੇ ਪਰਫੋਰਮਾ ਡਾਊਨਲੋਡ ਕਰੋ

Child care leave rules ,applcation, letters, Performa pdf

ਇਹ ਛੁੱਟੀ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਦਿੱਤੀ ਜਾਂਦੀ ਹੈ। Child care leave rules ,applcation, letters, Performa ਮਹਿਲਾ ਸਰਕਾਰੀ ਕਰਮਚਾਰੀਆਂ ਲਈ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ਦੇ ਪੱਤਰ ਨੰ. 6/26/2011/PP-3/2046 ਮਿਤੀ 22-12-2011 ਦੁਆਰਾ ਆਪਣੇ ਬੱਚਿਆਂ ਦੀ ਦੇਖਭਾਲ, ਸਿੱਖਿਆ ਵਿੱਚ ਸਹਾਇਤਾ ਅਤੇ ਲਈ ਪ੍ਰਵਾਨਯੋਗ ਬਣ ਜਾਂਦੀ ਹੈ। ਬਿਮਾਰ ਸਮੇਂ ਦੌਰਾਨ ਦੇਖਭਾਲ, ਇਸ ਪੱਤਰ … Read more