ਖਾਣਾ ਪਹੁੰਚਾਉਣ ਆਏ ਏਜੰਟ ਦੀ ਘਟੀਆ ਹਰਕਤ, ਘਰ ਦੇ ਬਾਹਰ ਜੁੱਤੀ ਚੋਰੀ ਕਰਦਾ ਕੈਮਰੇ ‘ਚ ਕੈਦ, ਦੇਖੋ ਵੀਡੀਓ
[ ] Viral Video: ਸਮੇਂ ਸਿਰ ਫੂਡ ਡਿਲੀਵਰੀ ਹੋਣ ਕਾਰਨ ਲੋਕਾਂ ਦੇ ਸਮੇਂ ਦੀ ਕਾਫੀ ਬੱਚਤ ਹੋ ਰਹੀ ਹੈ। ਲੋਕਾਂ ਦਾ ਰੋਜ਼ਾਨਾ ਜੀਵਨ ਹੋਰ ਵੀ ਆਸਾਨ ਹੁੰਦਾ ਜਾ ਰਿਹਾ ਹੈ। ਹੁਣ ਤਾਂ ਲੋਕ ਬਾਜ਼ਾਰ ਜਾਣ ਦੀ ਵੀ ਲੋੜ ਮਹਿਸੂਸ ਨਹੀਂ ਕਰਦੇ। ਡਿਲੀਵਰੀ ਐਪਸ ਅਤੇ ਪਲੇਟਫਾਰਮ ਨੇ ਇਹਨਾਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ। ਲੋਕ…