ਕੀ ਤੁਸੀਂ ਕਦੇ ਉੱਲੂ ਨੂੰ ਦੌੜਦੇ ਹੋਏ ਦੇਖਿਆ? ਜੇਕਰ ਨਹੀਂ ਦੇਖਿਆ ਤਾਂ ਇਹ ਵੀਡੀਓ ਜ਼ਰੂਰ ਦੇਖੋ
[ ] Viral Video: ਸੋਸ਼ਲ ਮੀਡੀਆ ‘ਤੇ ਉੱਲੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਉੱਲੂ ਦੌੜ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ ਹੈ। ਅੱਜ ਦੇ ਸਮੇਂ ਵਿੱਚ ਉੱਲੂ ਨੂੰ ਦੇਖਣਾ ਬਹੁਤ ਵੱਡੀ ਗੱਲ ਹੈ। ਉੱਲੂ ਹਮੇਸ਼ਾ ਰੁੱਖ…