ਰੇਲਵੇ ਪਲੇਟਫਾਰਮ ‘ਤੇ ਸਾਈਕਲ ਸਵਾਰ ਵਿਅਕਤੀ ਨੇ ਕੀਤਾ ਜਬਰਦਸਤ ਸਟੰਟ, ਦੇਖ ਕੇ ਦੰਗ ਰਹਿ ਗਏ ਲੋਕ
[ ] Viral Video: ਦੁਨੀਆ ਭਰ ਵਿੱਚ ਕਈ ਅਜਿਹੇ ਲੋਕ ਹਨ ਜੋ ਆਪਣੇ ਸ਼ਾਨਦਾਰ ਸਟੰਟ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਕੁਝ ਸਟੰਟ ਹੈਰਾਨ ਕਰਦੇ ਹਨ, ਜਦਕਿ ਕੁਝ ਤੁਹਾਨੂੰ ਸੋਚਣ ਲਈ ਮਜਬੂਰ ਕਰਦੇ ਹਨ। ਹਾਲ ਹੀ ‘ਚ ਇੱਕ ਅਜਿਹਾ ਹੀ ਹੈਰਾਨੀਜਨਕ ਸਟੰਟ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ…