
Epunjab ਤੇ ਵਿਦਿਆਥੀਆਂ ਦੀ ਹਾਜ਼ਰੀ ਮਾਰਕ ਕਰਨ ਦਾ ਸੱਭ ਤੋਂ ਆਸਾਨ ਤਰੀਕਾ | How to mark students attendance on epunjab
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਹਰ ਦਿਨ online update ਹੋਵੇਗੀ | ਇਸ ਕੰਮ ਨੂੰ ਆਸਾਨ ਅਤੇ ਸਟੈਪ ਵਾਈਜ਼ ਕਿਸ ਤਰੀਕੇ ਨਾਲ ਕਰਨਾ ਹੈ ਇਸ ਨੂੰ ਤੁਸੀ ਹੇਠ ਦਿਤੇ ਤਰੀਕੇ ਨਾਲ ਆਸਾਨੀ ਨਾਲ ਕਰ ਸਕਦੇ ਹੋ | ਸਟੈਪ 1 ਸਟੈਪ 2 ਸਟੈਪ 3 ਸਟੈਪ 4 ਸਟੈਪ 5 ਸਟੈਪ 6 ਸਟੈਪ 7…